Tuesday 19 June 2012

ਮੋੜਿਆਂ ਮੁੜਦੇ ਨਾਂ ਬੜੇ ਵਰਤਲੇ ਹੀਲੇ

Gabru Punjab De
22 ਪਹਿਲਾ ਸਾਡੇ ਦੇਸ ਪੰਜ਼ਾਬ ਦੇ ਗੱਭਰੂ ਸੀ ਫੁਰਤੀਲੇ
22 ਹੁਣ ਪਿੰਡਾਂ ਦੇ ਮੁੰਡੇ ਦੇਖਲੋ, ਹਾਂ ਹੁਣ ਪਿੰਡਾਂ ਦੇ ਮੁੰਡੇ ਦੇਖਲੋ
ਸੁੱਕ ਕੇ ਹੋ ਗਏ ਤੀਲੇ, 22 ਕਿਲੋ ਕਿਲੋ ਭੁੱਕੀ ਖਾਂਦੇ
ਹਾਏ ਕਿਲੋ ਕਿਲੋ ਭੁੱਕੀ ਖਾਂਦੇ, ਚਾਹ ਦੇ ਪੀਣ ਪਤੀਲੇ
ਮੋੜਿਆਂ ਮੁੜਦੇ ਨਾਂ ਬੜੇ ਵਰਤਲੇ ਹੀਲੇ
ਮੋੜਿਆਂ ਮੁੜਦੇ ਨਾਂ ਬੜੇ ਵਰਤਲੇ ਹੀਲੇ