Thursday 28 June 2012

ਸਾਡੇ ਉੱਤੇ ਮਰਨ ਬਥੇਰੀਆਂ, ਪਰ ਤੇਰੇ ਉੱਤੇ ਮਰਦਾ ਏ ਜੱਟ

Tere Utte Marda E Jatt
ਹੱਸਦੀ ਤੂੰ ਜੱਟੀਏ Ni ਲੱਗਦੀ ਪਿਆਰੀ
ਲਾ ਦਿੱਤੀ ਦਿਲ ਨੂੰ ਹਾਏ ਮਿੱਠੀ ਜਿਹੀ ਸੱਟ
ਸਾਡੇ ਉੱਤੇ ਮਰਨ ਬਥੇਰੀਆਂ
ਪਰ ਤੇਰੇ ਉੱਤੇ ਮਰਦਾ ਏ ਜੱਟ