Sunday 1 July 2012

ਧੀਆਂ ਦੇ ਹੱਥ ਇੱਜਤ ਹੁੰਦੀ ਘਰਦੀ ਵੇ ਲੋਕੋ

Ghar Di Izzat
ਧੀ ਹੋਵੇ ਜੇ ਚੰਗੀ ਤਾ ਬਾਪ ਦੀ ਪੱਗ ਬਚਾ ਲੈਦੀ,
ਜੇ ਹੋਵੇ ਉਹ ਮਾੜੀ ਤਾ ਫਿਰ ਪੱਗ ਰੁਲਾ ਦਿੰਦੀ,
ਮਾਂ ਰਹਿੰਦੀ ਏ ਏਸੇ ਗੱਲੋਂ ਡਰਦੀ ਵੇ ਲੋਕੋ,
ਧੀਆਂ ਦੇ ਹੱਥ ਇੱਜਤ ਹੁੰਦੀ ਘਰਦੀ ਵੇ ਲੋਕੋ