Tuesday 3 July 2012

ਤੈਨੂੰ ਬਾਹਲੀ ਛੇਤੀ ਰੁੱਸਣ ਦਾ ਚੇਤਾ ਆ ਜਾਂਦਾ

Teri Gal Dindi Hai Sakoon
ਤੇਰੀ ਗੱਲ ਦਿੰਦੀ ਹੈ ਸਕੂਨ ਮੇਰੀ ਰੂਹ ਨੂੰ
ਤੇਰੀ ਗੱਲ ਉੱਤੇ ਕਦੀ ਗੁੱਸਾ ਵੀ ਆਂ ਜਾਂਦਾ
ਦੋਸਤੀ ਵਿੱਚ ਇੰਨ੍ਹਾ ਤਾਂ ਹੱਕ ਬਣਦਾ
ਤੈਨੂੰ ਬਾਹਲੀ ਛੇਤੀ ਰੁੱਸਣ ਦਾ ਚੇਤਾ ਆ ਜਾਂਦਾ