Sunday, 7 October 2012

ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ

Airtel Di Call
ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ, 
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ, ਜਦੋਂ ਛੁੱਟੀ ਵੇਲੇ
ਤੂੰ ਬੱਸ 'ਚ ਬੈਠੀ ਮੈਨੂੰ ਬਾਏ-ਬਾਏ ਕਰਦੀ ਸੀ, ਓਦੋਂ
''School'' ਦੀ ਸਾਰੀ ਮੰਡੀਰ ਬੇਹਾਲ ਹੁੰਦੀ ਸੀ,
ਅੱਜ ਵੀ Raah Ch ਜਾਂਦੇ ਨੂੰ ਜਦੋਂ ਉਹ ਪੁਰਾਣੇ ਯਾਰ,
ਮਿਲਦੇ ਨੇ, ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ ਕਮਾਲ ਹੁੰਦੀ ਸੀ