Tuesday 2 October 2012

ਗੱਲ ਝੂਠੀ ਕਰੋ ਤਾਂ ਫੇਰ ਸਭ ਨੂੰ ਚੰਗੀ ਲੱਗਦੀ ਹੈ

Gal Insaaf Di
ਗੱਲ ਇਨਸਾਫ਼ ਦੀ ਕਹਿ ਦਿਓ ਤਾਂ ਸਭ ਨੂੰ
ਬੁਰੀ ਲਗਦੀ ਹੈ,
ਸਾਫ਼ ਗੱਲ ਕਹਿ ਦਿਓ ਤਾਂ ਫੇਰ ਕਲੇਜੇ ਤੇ
ਛੁਰੀ ਚੱਲਦੀ ਹੈ,
ਕਿੰਨੀ ਅਜੀਬ ਹੈ ਦੁਨੀਆਂ ਕਿੰਨੇ ਅਜੀਬ ਨੇ ਲੋਕ
ਇਹ,
ਗੱਲ ਝੂਠੀ ਕਰੋ ਤਾਂ ਫੇਰ ਸਭ ਨੂੰ
ਚੰਗੀ ਲੱਗਦੀ ਹੈ