Friday, 5 October 2012

Is Daulat Di Dunia Vich Main Gareeb Han

Is Daulat Di Dunia Vich Main Gareeb Han
ਇਸ ਦੌਲਤ ਦੀ ਦੁਨੀਆਂ ਵਿੱਚ ਮੈਂ ਗਰੀਬ ਹਾਂ, 
ਪਿਆਰ ਦੀ ਦੁਨੀਆਂ ਵਿੱਚ ਬਦਨਸੀਬ ਹਾਂ,
ਤੇਰੇ ਕੋਲ ਤਾਂ ਮੇਰੇ ਲਈ ਵਕਤ ਹੀ ਨਹੀਂ, 
ਤੇ ਲੋਕ ਸਮਝਦੇ ਨੇ ਮੇਂ ਤੇਰੇ ਸਭ ਤੋਂ ਕਰੀਬ ਹਾਂ

Mobile Version
Is Daulat Di Dunia Vich Main Gareeb Han,
Pyar Di Dunia Vich Badnaseeb Han,
Tere Kol Tan Mere Layi Waqt Hi Nahi,
Te Lok Samjhde Ne Main Tere Sab To Kareeb Han

From: Sukh