Friday 5 October 2012

ਧੀਆਂ ਦੇ ਪੁੰਨ ਕਮਾਓ

Dheeyan
ਧੀਆਂ ਤੋਂ ਬਣਦੀਆਂ ਧੀਆਂ,
ਧੀਆਂ ਤੋਂ ਬਣਦੇ ਜੀਅ,
ਤਾਂਹੀੳ ਰੱਬ ਨੇ ਬਣਾਈ ਧੀ,
ਜੇ ਧੀਆਂ ਨੂੰ ਮਾਰ ਮਕਾਉਣਾ,
ਫਿਰ ਪੁੱਤਾਂ ਨੂੰ ਕਿੱਥੇ ਵਿਹਾਉਣਾ,
ਗੱਲ ਸੋਚਣ ਵਾਲੀ ਲੋਕੋ,
ਨਾ ਰੱਬ ਦੇ ਕਾਰਜ ਰੋਕੋ,
ਉਸ ਰੱਬ ਦਾ ਸ਼ੁਕਰ ਮਨਾਓ,
ਧੀਆਂ ਦੇ ਪੁੰਨ ਕਮਾਓ