Thursday 29 November 2012

ਭਰ ਝੋਲੀ ਮਟਰਾਂ ਦੀ ਤੂੰ ਤੋੜ ਕੇ ਘਰ ਲ਼ੈਜਾ

Bhar Jholi Matran Di
ਭਰ ਝੋਲੀ ਮਟਰਾਂ ਦੀ ਤੂੰ ਤੋੜ ਕੇ ਘਰ ਲ਼ੈਜਾ, ਵਿੱਚ ਸਾਡਿਆਂ ਖੇਤਾਂ ਦੇ
ਇੱਕ ਬਾਗ ਹੈ, ਕਿੰਨੂ ਲੈਜਾ"

ਬੱਸ ਹੋਰ ਨਾ ਕੁਝ ਤੋੜੀ ਸਾਡਾ ਬਾਪੂ ਝੱਲਦਾ ਨਾ ,
"ਹਾਏ" ਨੀ ਹੁਣ ਮਟਰਾਂ ਦਾ ਕੀ ਕਰੀਏ ਪੂਰਾ ਮੁੱਲ ਹੀ ਜੇ ਚੱਲਦਾ ਨਾ"