Monday 19 November 2012

ਅੱਜ Facebook ਉੱਤੇ ਦੇਖੋ ਕਰਦੀ ਆ Chat ਬਈ

Facebook Utte Dekho Kardi Aa Chat
ਇਟਲੀ , ਪੈਰਿਸ ਤੇ ਯੂ.ਕੇ ਦੇ ਨੇ ਪੱਕੇ ਮੁੰਡੇ ਟੋਲਦੀ,
at , that, well , shell ਬੜਾ ਕੁਝ ਬੋਲਦੀ....!!

ਚੂਹੇ ਨੂੰ ਆਖ ਕੇ ਬੁਲਾਉਂਦੀ ਸੀ ਜੋ Cat ਬਈ,
ਅੱਜ Facebook ਉੱਤੇ ਦੇਖੋ ਕਰਦੀ ਆ Chat ਬਈ