Saturday 24 November 2012

ਦਿਲ ਸਾਡਾ ਮੋੜ ਦੇ ਬੇਸ਼ੱਕ ਕੁੜੀਏ

Give_Me_My_Heart_Back
ਐਵੇਂ ਆਕੜ ਨਾ ਰੱਖ ਕੁੜੀਏ,
ਦਿਲ ਸਾਡਾ ਮੋੜ ਦੇ ਬੇਸ਼ੱਕ ਕੁੜੀਏ! 
ਤੈਨੂੰ prOpOSe ਕਰਦੇ ਨੂੰ ਮੇਰੇ ਬੁੱਲ ਸੁੱਕ ਗਏ,
ਹੋਰ ਕਿਹੜਾ Punjab 'ਚ ਪੁਰਜੇ ਮੁੱਕ ਗਏ