Monday, 26 November 2012

ਇੱਕ ਵਾਰੀ ਮਿਲ ਸੰਧੂਆ ਏਹਤੋਂ ਪਹਿਲਾਂ ਕੇ ਨਬਜ਼ ਰੁਕ ਜਾਵੇ

Ik Vaari Mil Sandhua - Garry Sandhu
ਇੱਕ ਵਾਰੀ ਮਿਲ ਸੰਧੂਆ ਏਹਤੋਂ ਪਹਿਲਾਂ ਕੇ ਨਬਜ਼ ਰੁਕ ਜਾਵੇ,
ਤੇਰੀ ਦੀਦ ਪਾਉਣ ਮਗਰੋਂ, ਮੇਰੀ ਜ਼ਿੰਦ ਓਸੇ ਥਾਂ ਮੁੱਕ ਜਾਵੇ