Wednesday 19 December 2012

Apne Aap Nu Modern Kahaundi

Munda Paunda Only Brand
ਮੁੰਡਾ ਪਾਉਂਦਾ Only Brand,
ਕੁੜੀ Copy ਆ ਪਾਉਂਦੀ,
ਕਰਕੇ 22 ਚੋਂ Shopping,
ਘਰ Auto ਤੇ ਆਉਦੀ,
ਬੈਠ ਕੇ College ਦੀ Canteen ਚ',
Desi ਜਹੇ Tag ਦਿਖਾਉਂਦੀ,
Balance ਹੁੰਦਾ ਨੀ Miss,
Call ਜੋਗੇ ਪੈਸੇ ਯਾਰ ਤੋਂ ਪਵਾਉਂਦੀ
ਪਤਾ ਨੀ ਫਿਰ ਵੀ ਕਿਉਂ
ਆਪਣੇ ਆਪ ਨੂੰ Modern ਕਹਾਉਂਦੀ