Sunday 30 December 2012

ਲੜਕੀ ਦੀ ਇੱਜਤ ਲੁੱਟਣ ਵਾਲੇ ਨੂੰ

Sant Jarnail Singh Ji Bhindranwale
ਲੜਕੀ ਚਾਹੇ ਸਿੱਖ ਦੀ ਹੋਵੇ,
ਚਾਹੇ ਕਿਸੇ ਕਾਂਗ੍ਰੇਸੀ ਦੀ ਹੋਵੇ ਜਾਂ ਕਿਸੇ ਹੋਰ ਦੀ ਹੋਵੇ,
ਲੜਕੀ ਦੀ ਇੱਜਤ ਲੁੱਟਣ ਵਾਲੇ ਨੂੰ,
ਖ਼ਾਲਸਾ ਜੀ ਗੱਡੀ ਚਾੜ ਕੇ ਆਓ,
ਬਾਕੀ ਮੈਂ ਸਾਂਭਾਂਗਾ ॥
(ਸੰਤ ਜ਼ਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ)

ਜੇ ਫਿਰ ਵੀ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ,
ਤਾਂ ਮੈਨੂੰ ਲੱਗਦਾ ਦੇਸ਼ ਨੂੰ ਸੱਤਵਾਦੀਆਂ ਦੀ ਨਹੀਂ,
ਅੱਤਵਾਦੀਆਂ ਦੀ ਬਹੁਤੀ ਲੋੜ ਐ