Saturday 9 February 2013

Jehdi Bebe De Pairi Hath Lau Loko

Jehdi Bebe De Pairi Hath Lau Loko
ਕਈ ਹੀਰਾਂ ਤੇ ਕਈ ਸੋਹਣੀਆ ਨੇ,
ਕਈ ਸਾਹਿਬਾ ਵਰਗੀਆ ਮਨਮੋਹਣੀਆ ਨੇ,
ਕਈ ਸੋਹਣੀ ਵਾਗੂ ਘੜੇ ਤੇ ਤਰਦੀਆ ਨੇ,
ਕਈ ਲੈਲਾ ਰੇਤ ਵਿੱਚ ਸੜਦੀਆ ਨੇ,
ਕਈ ਸੂਟ ਪੰਜਾਬੀ ਪਾਉਦੀਆ ਨੇ,
ਕਈ ਚੁੰਨੀ ਸਿਰੋ ਨਾ ਲਾਉਦੀਆ ਨੇ,
ਕਈ ਝਾਜ਼ਰ ਨੂੰ ਛਣਕਾਉਦੀਆ ਨੇ,
ਕਈ ਸੁਰਮਾ ਅੱਖਾ ਵਿੱਚ ਪਾਉਦੀਆ ਨੇ,
ਕਈ ਠੁਮਕੇ ਤੇ ਠੁਮਕਾ ਲਾਉਦੀਆ ਨੇ,
ਕਈ ਦੇਖ਼ ਥੋੜਾ ਸ਼ਰਮਾਉਦੀਆ ਨੇ,
ਪਰ ਪਰ ਪਰ ਪਰ................
'Masoun' ਉਸ ਨੂੰ ਹੀ ਵਿਆਹੁ ਲੋਕੋ,
ਜਿਹੜੀ ਬੇਬੇ ਦੇ ਪੈਰੀ ਹੱਥ ਲਾਉ ਲੋਕੋ

English Version
Kai Heeran Te Kai Sohnian Ne,
Kai Sahiba Wargian Manmohnian Ne,
Kai Sohni Wangu Ghade Te Tar Diyan Ne,
Kai Laila Ret Vich Sad Diyan Ne,
Kai Suit Punjabi Paundian Ne,
Kai Chuni Siro Na Laundian Ne,
Kai Jhanjar Nu Chankaundian Ne,
Kai Surma Akhan Vich Paundian Ne,
Kai Thumke Te Thumka Laundian Ne,
Kai Dekh Thoda Sharmaundian Ne,
Par Par Par Par........
"Masoun" Usnu Hi Viahu Loko,
Jehdi Bebe De Pairi Hath Lau Loko