Sunday 17 February 2013

Maa Bina Na Koi Ghar Banda E

Maa Bina Na Koi Ghar Banda E
ਮਾਂ ਬਿਨ ਨਾਂ ਕੋਈ ਘਰ ਬਣਦਾ ਏ, ਪਿਉ ਬਿਨ ਨਾਂ ਕੋਈ ਤਾਜ,
ਮਾਂ ਦੇ ਸਿਰ ਤੇ ਐਛਾਂ ਹੁੰਦੀਆਂ, ਪਿਉ ਦੇ ਸਿਰ ਤੇ ਰਾਜ,
ਮਾਪਿਆਂ ਬਿਨ ਨਾਂ ਕੋਈ ਰਿਸ਼ਤੇ ਬਣਦੇ, ਨਾਂ ਬਣਦਾ ਏ ਪਰਿਵਾਰ,
ਬਿਨ ਮਾਪਿਆਂ ਸਭ ਸੁੰਨੀਆ ਰਾਹਾਂ,ਉਨਾਂ ਰਾਹਾਂ ਚ' ਨਾ ਰਲਦਾ ਕੋਈ ਨਾਲ

Mobile Version
Maa Bina Na Koi Ghar Banda E, Peo Bin Na Koi Taaj,
Maa De Sir Aishan Hundian, Peo De Sir Te Raaj,
Maapeyan Bin Na Koi Rishte Bande, Na Banda E Pariwar,
Bin Mapeyan Sab Sunian Raahan, Ohna Raahan Ch Na Ralda Koi Naal