Wednesday 13 February 2013

Valentine Day Nu Aaji Hath Full Fad Ke

14 February - Valentine Day
ਮੈਨੂੰ ਉਡੀਕਿਆ ਨਾ ਕਰ ਇੰਝ ਰਾਂਹਾਂ ਵਿੱਚ ਬਹਿਕੇ,
ਕਿੰਨੀ ਵਾਰ ਇਹ ਗੱਲ ਤੈਨੂੰ ਗਈ ਹਾਂ ਮੈਂ ਕਹਿਕੇ,
ਮੈਂ ਨੀ ਆਉਣਾ ਤੇਰੇ ਹੱਥ, ਕਿਉਂ ਕਿ ਹੈਨੀ ਮੇਰੇ ਬਸ,
ਝੱਲਾ ਹੋਜੇਂਗਾ ਤੂੰ ਐਵੈਂ ਮੇਰੇ ਰਾਂਹੀ ਖੜ ਕੇ,
14 ਫਰਵਰੀ - ਵੈਲਨਟਾਈਨ ਡੇ ਨੂੰ ਆਜੀਂ ਹੱਥ ਫੁੱਲ ਫੜ ਕੇ

English Version
Mainu Udeekeya Na Kar Injh Raahan Vich Beh Ke,
Kini Vaar Eh Gal Tenu Gayi Han Main Keh Ke,
Main Ni Auna Tere Hath, Kyu Ki Hai Ni Mere Bas,
Jhalla Hojega Tu Aiven Mere Raahi Khad Ke,
14 February - Valentine Day Nu Aaji Hath Full Fad Ke