Saturday, 2 February 2013

Yaar Mere Menu Puchde Ne

Yaar Mere Menu Puchde Ne
ਯਾਰ ਮੇਰੇ ਮੈਨੂੰ ਪੁੱਛ ਦੇ ਤੇਰੇ ਪਿਆਰ
ਦਾ ਕੀ ਬਣਿਆ,
ਚਾਹੁੰਦਾਂ ਸੀ ਤੁੰ ਜਿਸਨੂੰ ਉਸ ਨਾਰ
ਦਾ ਕੀ ਬਣਿਆ,
ਲੈ ਗਏ ਜਿੱਤ ਕੇ ਊਹਨੂੰ ਗ਼ੈਰ ਮੇਰੇ ਤੋਂ,
ਮੈਂ ਤਾਂ ਯਾਰੋ ਬੱਸ ਹਾਰ ਹਾਰ
ਲਈ ਹੀ ਬਣਿਆ 

English Version
Yaar Mere Menu Puchde Tere Pyar Da Ki Baneya,
Chaunda C Tu Jisnu Us Naar Da Ki Baneya,
Lai Gaye Jitt Ke Ohnu Gair Mere To,
Main Tan Yaaro Bas Haar Layi Hi Baneya