Friday 8 March 2013

Kalyug De Is Daur Vich

Vikdi Sharab Dekhi Main
ਕਲਯੁੱਗ ਦੇ ਇਸ ਦੌਰ ਵਿੱਚ ਲੋਕਾਂ ਦੀ ਸੀਰਤ
ਬੜੀ ਖ਼ਰਾਬ ਦੇਖੀ ਮੈਂ,
"ਦੁੱਧ" ਵੇਚਣ ਲਈ ਜਾਣਾ ਪੈਂਦਾ ਹੈ ਘਰ - ਘਰ,
ਤੇ ਦੁਕਾਨਾਂ ਵਿੱਚ ਬੜੇ ਅਰਾਮ ਨਾਲ ਪਈ
ਵਿੱਕਦੀ "ਸ਼ਰਾਬ" ਦੇਖੀ ਮੈਂ

Mobile Version
Kalyug De Is Daur Vich Lokan Di Seerat
Badi Kharab Dekhi Main,
"Dudh" Vechn Jana Painda Hai Ghar Ghar,
Te Dukana Vich Bade Aram Naal Payi
Vikdi Sharab Dekhi Main