Friday 1 March 2013

Photoan Facebook Te Paunda Rehnda Han

Sohna te Sunakha Munda
ਨਿੱਤ ਪੋਜ਼ ਬਦਲ ਬਦਲ ਕੇ ਫੋਟੋਆਂ Facebook ਤੇ ਪਾਉਂਦਾ ਰਹਿੰਦਾ ਹਾਂ,
Friend Of Friends ਵੀ ਲਿਖ ਜਾਂਦੇ Pic ਸੋਹਣੀ ਲੱਗਦੀ ਏ,
ਨਜਰ ਨਾਂ ਲਾ ਦਿਉ ਅੱਗੋਂ ਨਿੱਤ ਫਰਮਾਉਂਦਾ ਰਹਿੰਦਾ ਹਾਂ

Mobile Version
Nitt Pose Badal Badal Ke Photoan Facebook Te Paunda Rehnda Han,
Friends Of Friends Bhi Likh Jande Pic Sohni Lagdi E,
Nazar Na La Deo Aggo Nitt Farmaunda Rehnda Han