Friday 22 March 2013

Pyar Di Is Duniya Wich

Heer Nu Paisa Te Ranjhe Nu Jism
ਪਿਆਰ ਦੀ ਇਸ ਦੁਨੀਆਂ ਵਿੱਚ,
ਲੱਖਾਂ ਹੀਰ ਰਾਂਝੇ ਨੇਂ,
ਹੀਰ ਨੂੰ ਪੈਸਾ ਤੇ ਰਾਂਝੇ ਨੂੰ ਜਿਸਮ,
ਬੱਸ ਦੋਵੇਂ ਸ਼ੌਕ ਪਾਲਦੇ ਨੇਂ

Mobile Version
Pyar Di Is Duniya Wich,
Lakhan Heer Ranjhe Ne,
Heer Nu Paisa Te Ranjhe Nu Jism
Bas Dowe Shaunk Paalde Ne