Thursday, 11 April 2013

Bahut Kuch Sikha Dindi Aa Zindagi

life experience
ਬਹੁਤ ਕੁਝ ਸਿਖਾ ਦਿੰਦੀ ਆ ਜ਼ਿੰਦਗੀ ,
ਚਿਹਰਿਆਂ ਦੀ ਪੜਾਈ ਚ  "ਪੀ .ਐਚ .ਡੀ" ਕਰ ਚੁੱਕੇ ਬਥੇਰੇ ਅਨਪੜ ਦੇਖੇ ਮੈਂ ,
ਸਕੂਲ ਕਾਲਜਾਂ ਚ ਡਿਗਰੀਆਂ ਲੈ ਲੈ , ਕਿਤਾਬੀ ਕੀੜੇ,
ਅਕਲ ਤੋਂ ਪੈਦਲ , ਨੇੜਿਓਂ ਖੜ ਖੜ ਦੇਖੇ ਮੈਂ !!!

Mobile Version
Bahut Kuch Sikha Dindi Aa Zindagi,
Chehreyan Di Padai Ch "PHD" Kar Chuke Bathere Anpad Dekhe Main,
School, Collegan Ch Degreean Lai Lai,
Kitabi Keede Akal To Paidal,
Nedeo Khad Khad Dekhe Main