Wednesday 15 May 2013

Akhir Dowa Nu Chad Ke Maut Nu Apnaya C

Akhir Dowa Nu Chad Ke Maut Nu Apnaya C
ਇੱਕ ਪਾਸੇ ਸੱਜਣ ਸੀ ਤੇ ਦੂਜੇ ਪਾਸੇ ਮਾਪੇ ਸੀ,
ਦੋਵਾਂ ਨੂੰ ਛੱਡਣਾ ਆਸਾਨ ਨਹੀਂ ਸੀ,
ਜੇ ਸੱਜਣ ਛੱਡਦੇ ਤਾਂ ਔਖਾ ਸੀ,
ਜੇ ਮਾਪੇ ਛੱਡਦੇ ਤਾਂ 20 ਸਾਲ ਦਾ ਧੋਖਾ ਸੀ,
ਆਖਿਰ ਦੋਵਾਂ ਨੂੰ ਛੱਡ ਕੇ ਮੌਤ ਨੂੰ ਅਪਣਾਇਆ ਸੀ,
ਕਿਉਂਕਿ ਮੈਂ ਤਾਂ ਜਾਨ ਤੋਂ ਵੱਧ ਕੇ ਦੋਵਾਂ ਨੂੰ ਚਾਹਿਆ ਸੀ

Mobile Version
Ik Paase Sajan C Te Duje Paase Maape C,
Dowa Nu Chadna Aasan Nahi C,
Je Sajan Chad De Tan Aukha C,
Je Maape Chad De Tan 20 Saal Da Dhokha C,
Akhir Dowa Nu Chad Ke Maut Nu Apnaya C,
Kyu Ki Main Tan Jaan To Vad Ke Dowa Nu Chaya C

From: Manpreet Kaur Pandher