Sunday 30 June 2013

Hai Das Kamla Na Howe Tan

Hai Das Kamla Na Howe Tan
ਮੇਰੇ ਨਾਲ਼ੋ ਜਿਆਦਾ ਕਹਿੰਦਾ ਤੇਰੇ ਨਾਲ ਕੋਈ ਹੋਰ ਨਹੀਂਓ ਫੱਬਣਾ,
ਕਹਿੰਦਾ ਮੇਰੇ ਨਾਲੋਂ ਸੁਨੱਖਾ ਮੁੰਡਾ ਤੈਨੂੰ ਨਹੀਂਓ ਕਿਤੋਂ ਲੱਭਣਾ,
ਹੈ ਦੱਸ ਕਮਲਾ ਨਾ ਹੋਵੇ ਤਾਂ..!!!

Mobile Version
Mere Nalo Jyada Kehnda Tere Naal Koi Hor Nahio Fabna,
Kehnda Mere Nalo Sunakha Munda Tenu Nahio Kito Labna,
Hai Das Kamla Na Howe Tan..!!!