Wednesday 24 July 2013

Sadi Request Reject Tu Kardi Ni

Sadi Request Reject Tu Kardi Ni
ਹੁਣ Facebook ਤੇ ਨੀ Status
ਭਰਦਾ ਰਹਿਣਾ ਆਂ ,
ਨਾ ਤੇਰਾ Msg ਆਇਆ ਇਹ
Chk ਕਰਦਾ ਰਹਿਣਾ ਆਂ ,
City Ville ਵਿਚ ਹੁਣ
ਕਾਲੋਨੀ ਕੱਟੀ ਏ ,
ਫਾਰਮ Ville ਚੋ ਮੋਟੀ ਹੁਣ
ਕਮਾਈ ਖੱਟੀ ਏ ,
ਕਿਓ ਕੰਸ ਦੇ ਵਾਂਗੂ
ਸਾਡੀ Request Reject ਤੂੰ
ਕਰਦੀ ਨੀਂ ,
ਜਾਂ ਸਾਫ਼ ਸਾਫ਼ ਇਹ ਦਸਦੇ ਤੂੰ
ਕਿਸੇ ਹੋਰ ਤੇ ਮਰਦੀ ਨੀਂ

Mobile Version
Hun Facebook Te Ni Status
Bharda Rehna Aan,
Na Tera Message Aya,
Eh Check Karda Rehna Aan,
City Ville Vich Hun Colony Katti E,
Farm Ville Cho Moti Hun Kamai Khati E,
Kyu Kans De Wangu
Sadi Request Reject Tu Kardi Ni,
Ya Saaf Saaf Eh Dasde Tu
Kise Hor Te Mardi Ni