Saturday 6 July 2013

Tera Ki Ghat Jana

Tera Ki Ghat Jana
ਕਿੱਥੇ ਸੁੱਤਾ ਪਿਆ ਦੁਨੀਆਂ ਬਨਾਉਣ ਵਾਲਿਆ,
ਗਰੀਬਾਂ ਦੀਆਂ ਝੋਲੀਆਂ ਚ ਦੁੱਖ ਪਾਉਣ ਵਾਲਿਆ,
ਤੱਕ ਕੁੱਲੀਆਂ ਚ ਆ ਕੇ, ਕੱਚੇ ਘਰਾਂ ਵਿੱਚ ਜਾ ਕੇ,
ਸੁੱਤੇ ਪੱਲੀਆਂ ਵਿਛਾ ਕੇ, ਨਿਆਣੇ ਗਰਮੀ ਚ ਰੁਲਦੇ ,
ਜੇ ਤੂੰ ਵੀ ਤੱਕ ਲੈੰਦਾ, ਤੇਰਾ ਕਲੇਜਾ ਫੱਟ ਜਾਣਾ ਸੀ,
ਜੇ ਸਭ ਨੂੰ ਵੰਡ ਕੇ ਦੇ ਦਿੰਦਾ ਤੇਰਾ ਕੀ ਘਟ ਜਾਣਾ ਸੀ

Mobile Version
Kithe Sutta Peya Dunia Banaun Waleya,
Gareeban Diyan Jholian Ch Dukh Paun Waleya,
Tak Kullian Ch Aa Ke, Kache Gharan Vich Ja Ke,
Sutte Pallian Vich Ke, Niaane Garmi Ch Rulde,
Je Tu Bhi Tak Lainda, Tera Kaleja Fat Jana C,
Je Sab Nu Vand Ke De Dinda Tera Ki Ghat Jana