Monday 19 August 2013

Punjabi Happy Rakhi SMS 2021

Punjabi Happy Rakhi SMS 2021


ਵੀਰ ਹੁੰਦੇ ਨੇਂ ਸਹਾਰਾ ਸਦਾ ਭੈਣਾਂ ਦਾ,
ਭੈਣਾਂ ਨੂੰ ਮਾਣ ਵੀਰਾਂ ਦੇ ਹੁੰਦੇ,
ਭੈਣ ਭਰਾ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਹਸੀਨ ਰਿਸ਼ਤਾ,
ਵੀਰ ਹਮੇਸ਼ਾਂ ਭੈਣਾਂ ਦੇ ਦਿਲ ਦੇ ਕਰੀਬ ਹੁੰਦੇ !!

Mobile Version
Veer Hunde Ne Sahara Sda Bhaina Da,
Bhaina Nu Maan Veeran De Hunde,
Bhain Bhra Da Rishta Dunia Da Sab To Haseen Rishta,
Veer Hamesha Bhaina De Dil De Kareeb Hunde