Sunday 3 November 2013

Kudi Munde Da Pyar

Kudi Munde Da Pyar
ਆਪਾਂ ਸਾਰੇ ਆਪਣੇ ਮਾਂ-ਬਾਪ, ਭਰਾ, ਭੈਣ ਨੂੰ ਪਿਆਰ ਕਰਦੇ ਹਾਂ,
ਪਰ ਕੁਝ ਲੋਕ ਕੁੜੀ-ਮੁੰਡੇ ਦੇ ਪਿਆਰ ਨੂੰ ਹੀ ਅਸਲ ਪਿਆਰ ਸਮਝਦੇ ਹਨ...
ਅਕਸਰ ਇਹ ਹੁੰਦਾ ਕਿ ਇੱਕ ਕੁੜੀ ਗਲਤ ਹੁੰਦੀ ਆ, 
ਉਸਦੇ ਕਰਕੇ ਬਾਕੀ ਕੁੜੀਆਂ ਨੂੰ ਵੀ ਗਲਤ ਸਮਝ ਲਿਆ ਜਾਂਦਾ

Mobile Version
Aapan Sare Aapne Maa Baap, Bhra, Bhain Nu Bahut Pyar Karde Han,
Par Kuj Lok Kudi Munde De Pyar Nu Hi Asal Pyar Samjhde Han,
Aksar Eh Hunda Ki Ek Kudi Galat Hundi Aa,
Usde Karke Baki Kudian Nu Bhi Galat Samjh Leya Janda

From - Raju Brar