Saturday 21 December 2013

Jatti Ne Marji Da Kam Karna

Jatti Ne Marji Da Kam Karna
ਜੱਟੀ ਤਾਂ ਦੇਸੀ ਹੀ ਜੰਮੀ ਸੀ ਤੇ ਦੇਸੀ ਹੀ ਮਰਨਾ,
ਨਾਂ ਕਿਸੇ ਤੋਂ ਡਰੀ ਤੇ ਨਾ ਕਿਸੇ ਡਰਨਾ,
ਜੇ ਦਿਲ ਕਰਦਾ ਤਾਂ ਬੈਹਜਾ ਛੱਤਰੀ ਤੇ,
ਮੈਂ ਪਾਣੀ ਨਾ ਕਿਸੇ ਦਾ ਭਰਨਾ,
ਜੋ ਮਰਜੀ ਕਹਿ ਮੁੰਡਿਆ JATTI ਨੇ ਮਰਜੀ ਦਾ ਕੰਮ ਕਰਨਾ

Mobile Version
Jatti Tan Desi Hi Jammi C Te Desi Hi Marna,
Na Kise To Dari Te Na Kise To Darna,
Je Dil Karda Tan Behja Chattri Te,
Main Paani Na Kise Da Bharna,
Jo Marji Keh Mundeya Jatti Ne Marji Da Kam Karna