Monday 6 January 2014

Sydney Howe Ya Melbourne

Sydney ਹੋਵੇ ਜਾਂ ਮੈਲਬਰਨ,
"ਬੱਬੂ" ਬਣਾਉਦਾਂ ਕੰਡਿਆ ਨੂੰ ਫੁੱਲਾਂ ਦੀ ਸੇਜ ਏ,
ਜੱਟ ਤਾਂ ਸਹਾਗੇ ਤੇ ਨੀ ਮਾਨ,
ਇਹ ਤਾਂ ਫਿਰ ਵੀ ਸਟੇਜ ਏ !

Mobile Version
Sydney Howe Ya Melbourne,
"Babbu" Banaunda Kandeya Nu Fullan Di Sej E,
Jatt Tan Suhage Te Ni Maan,
Eh Tan Fer Bhi Stage E