Friday, 14 March 2014

Happy Holi 2014 SMS Text Messages, Greetings and Wishes For Facebook

I hope this information and details about Happy Holi 2014 SMS Messages Greetings Wishes in Punjabi as well as Colorful Holi Greetings, Quotes, Facebook Wishes, WhatsApp, WeChat Status, Greetings, Pictures will be useful to all. Help others to get these messages, please share this post on Facebook, Pinterest, Google+, Twitter and other social networking sites.
Happy Holi 2014 SMS Text Messages, Greetings and Wishes For Facebook
ਹੋਲੀ ਚ ਮਿਲਦੇ ਨੇ ਸਭ ਇੱਕ ਦੂਸਰੇ ਨਾਲ,
ਮਿਲਦੇ ਨੇ ਦਿਲ ਇੱਕ ਦੂਸਰੇ ਨਾਲ,
ਆਉ ਮਿਲੀਏ ਮਿਲਾਈਏ ਆਪਾਂ ਵੀ ਸਭ ਨਾਲ,
ਮਿਲਕੇ ਮਨਾਈਏ ਰੰਗਾਂ ਦਾ ਇਹ ਤਿਉਹਾਰ
ਹੈਪੀ ਹੋਲੀ 2014

ਰੰਗ ਉਡਾਵੇ ਪਿਚਕਾਰੀ
ਰੰਗ ਨਾਲ ਰੰਗ ਜਾਵੇ ਦੁਨੀਆਂ ਸਾਰੀ,
ਹੋਲੀ ਦੇ ਰੰਗ ਤੁਹਾਡੇ ਜੀਵਨ ਨੂੰ ਰੰਗ ਦੇਣ,
ਪੱਕੀ ਹੋਰ ਵੀ ਹੋਵੇ ਯਾਰੀ
ਹੈਪੀ ਹੋਲੀ 2014

ਲਾਲ ਗੁਲਾਬੀ ਨੀਲਾ ਪੀਲਾ ਹੱਥਾਂ ਚ ਲਿਆ ਸਮੇਟ
ਹੋਲੀ ਦੇ ਦਿਨ ਰੰਗਾਗੇ ਅੜੀਏ, ਕਰਕੇ ਮਿੱਠੀ ਭੇਂਟ
ਹੈਪੀ ਹੋਲੀ 2014

ਹੋਲੀ ਆਈ ਹੈ, ਸੱਤ ਰੰਗਾਂ ਦੀ ਬਹਾਰ ਲਿਆਈ ਹੈ,
ਖੂਬ ਸਾਰੀ ਮਿਠਾਈ ਤੇ ਮਿੱਠਾ ਮਿੱਠਾ ਪਿਆਰ ਲਿਆਈ ਹੈ
ਹੈਪੀ ਹੋਲੀ 2014

ਰੰਗ ਤੂੰ, ਰੰਗਾਂ ਮੈਂ,
ਰੰਗਦੇ ਸਾਰਾ ਜਹਾਨ,
ਬੱਸ ਹੱਸੀਏ ਤੇ ਗਲੇ ਲੱਗੀਏ,
ਤੇ ਭੁੱਲ ਜਾਈਏ ਦੁਸ਼ਮਣੀ ਦੇ ਨਿਸ਼ਾਨ
ਹੋਲੀ ਮੁਬਾਰਕ ਹੋਵੇ ਯਾਰੋ...
ਹੈਪੀ ਹੋਲੀ 2014