Monday 10 March 2014

Lara Nanke Jaan Da La Ke

Lara Nanke Jaan Da La Ke
ਮਿੱਤਰਾਂ ਦੇ ਨੋਟਸਾਂ ਤੇ ਹੁੰਦੀ ਰਹੀ ਪਾਸ,
ਚੋਰੀ ਚੋਰੀ ਲਾ ਕੇ IELTS ਦੀ ਕਲਾਸ,
ਲੈ ਗਈ ਦਿਲ ਵਾਲਾ ਭੇਦ ਲੁਕਾ ਕੇ,
ਰਾਤੋ ਰਾਤ ਨੱਢੀ England ਪਹੁੰਚ ਗਈ,
ਲਾਰਾ ਨਾਨਕੇ ਜਾਣ ਦਾ ਲਾ ਕੇ

Mobile Version
Mittran De Notican Te Hundi Rahi Paas,
Chori Chori La Ke IELTS Di Class,
Lai Gayi Dil Wala Bhed Luka Ke,
Raato Raat Naddi England Pahunch Gayi,
Lara Nanke Jaan Da La Ke