Tuesday 11 March 2014

Net Da Zamana Akhan Kaun Marda

Net Da Zamana Akhan Kaun Marda
ਬਾਗੇ ਵਿੱਚ ਪਿੱਤਲ ਪਿਆ
ਬਾਗੇ ਵਿੱਚ ਪਿੱਤਲ ਪਿਆ
.
.
.
.
ਕੀ ਮਾਹੀਏ ਮੈਨੂੰ ਅੱਖ ਮਾਰੀ
ਮੇਰਾ ਹਾਸਾ ਹੀ ਨਿੱਕਲ ਗਿਆ

ਹਾਜ਼ਰ ਜਵਾਬ
ਨੈੱਟ ਦਾ ਜ਼ਮਾਨਾ ਅੱਖਾਂ ਕਿਹੜਾ ਮਾਰਦਾ,
ਹੋਣਾ ਕੋਈ ਢਿੱਲਾ ਸਕਰਿਊ ਯਾਰ ਦਾ

Mobile Version
Baage Vich Pittal Peya,
Baage Vich Pittal Peya
.
.
.
.
Mahiye Menu Akh Maari,
Mera Hasa Hi Nikkal Gaya

Instant Taunt
Net Da Zamana Akhan Kaun Marda,
Hona Koi Screw Dhilla Yaar Da