Sunday 4 May 2014

Salaam Hai Ji Dowe Bhain Bharawan Nu

Salaam Hai Ji Dowe Bhain Bharawan Nu
ਜੀਅ ਕਰਦਾ, ਇਸ ਮੁੰਡੇ ਦੇ ਪੈਰ ਚੁੰਮ ਲਵਾਂ,
ਇਸ ਕਿਰਤੀ ਰੂਹ ਦਾ ਪਿਓ ਗੁਜਰ ਗਿਆ ਪਰ ਇਸ ਮੁੰਡੇ ਨੇ
ਆਪਣੀ ਭੈਣ ਦੀਆਂ ਸੱਦ੍ਰਾਂ ਨੂੰ ਮਰਨ ਨਹੀਂ ਦਿੱਤਾ,
ਆਪਣੀ ਭੈਣ ਦੀ ਕ੍ਰਿਕਟ 'ਚ ਰੁਚੀ ਦੇਖ
ਉਸ ਨੂੰ ਖਿਡਾਰੀ ਬਣਾਉਣ ਲਈ ਇਹ ਮੁੰਡਾ ਚੰਡੀਗੜ 'ਚ
ਟਿੱਕੀਆਂ ਦੀ ਰੇਹੜੀ ਲਾਉਂਦਾ ਹੈ,
ਇਸ ਦੀ ਭੈਣ ਰਜਨੀ ਨੇ ਵੀ ਆਪਣੇ ਭਰਾ ਨੂੰ ਨਿਰਾਸ਼ ਨਹੀਂ ਕੀਤਾ ਤੇ ਓਸ ਬੱਚੀ ਨੇ
ਪੰਜਾਬ ਦੀ ਅੰਡਰ-19 ਟੀਮ ਲਈ ਖੇਡਦਿਆਂ ਗਜਬ
ਦਾ ਪਰਦਰਸ਼ਨ ਕਰਕੇ ਬੀ ਸੀ ਸੀ ਆਈ
ਅਕੈਡਮੀ ਦੀ ਟਿਕਟ ਹਾਸਲ ਕਰ ਲਈ ਹੈ,
ਯਾਨੀ..ਓਹ ਭਾਰਤੀ ਟੀਮ ਦੇ ਬੂਹੇ 'ਤੇ ਜਾ ਖੜੀ ਹੈ
ਇੱਕ ਉਹ ਵੀ ਭਰਾ ਨੇ ਜੋ ਭੈਣਾਂ ਨੂੰ ਮਾਰ ਕੇ ਨਾਲਿਆਂ 'ਚ ਰੋੜ ਦਿੰਦੇ ਹਨ 
ਤੇ ਇੱਕ ਇਹ ਵੀ ਭਰਾ ਹਨ ਜੋ ਆਪਣੀਆਂ ਭੈਣਾਂ ਦੇ
ਅਰਮਾਨਾਂ ਲਈ ਆਪਣਾ ਸੁਖ-ਚੈਨ ਰੋੜ ਦਿੰਦੇ ਹਨ
ਸਲਾਮ ਹੈ ਜੀ .! ਦੋਵਾਂ ਭੈਣ-ਭਰਾਵਾਂ ਨੂੰ !

Mobile Version
Jee Karda, Is Munde De Pair Chum Lwa,
Is Kirti Rooh Da Peo Gujar Gaya Par Is Munde Ne
Apni Bhain Diyan Sadran Nu Marn
Nahi Dita, Apni Bhain Di Cricket Ch Ruchi Dekh
Us Nu Player Banaun Layi Eh Munda Chandigarh Ch
Tikkian Di Rehdi Launda Hai,
Isdi Bhain Rajni Ne Bhi
Apne Bhra Nu Nirash Nahi Kita Te Us Bachi Te
Punjab Di Under-19 Team Layi Khed Deyan Gazab
Di Performance Karke B.C.C.I Academy Di Ticket
Hasil Kar Layi Hai, Matlab Oh Indian Team De Boohe Te Ja Khadi Hai,
Ik Oh Bhi Bhra Ne Jo Bhaina Nu Maar Ke Naaleyan Ch Rod Dinde Ne,
Te Ik Eh Bhi Bhra Han Jo Apnian Bhaina De Armana Layi Apna Sukh-Chain Rod Dinde Han
Salaam Hai Ji....!!!  Dowe Bhain Bharawan Nu