Saturday 6 September 2014

Kehndi Tere Status Dil Nu Khich Jehi Paunde Ne

Kehndi Tere Status Dil Nu Khich Jehi Paunde Ne
ਕਹਿੰਦੀ ਤੇਰੇ ਸਟੇਟਸ ਦਿਲ ਨੂੰ ਖਿੱਚ ਜਿਹੀ ਪਾਉਂਦੇ ਨੇ,
ਪਰ ਤੇਰੇ ਨਾਲੋਂ ਵੱਧ Likes ਤਾਂ ਤੇਰਾ ਸਟੇਟਸ Copy ਕਰਨ ਵਾਲਿਆਂ ਨੂੰ ਆਉਂਦੇ ਨੇ,
ਮੈਂ ਕਿਹਾ ਬੀਬਾ ਟਾਹਣੀਓ ਟੁੱਟੇ ਫੁੱਲਾਂ ਦਾ ਕੀ ਮਹਿਕਣਾ ਤੇ ਕੀ ਖਿਲਣਾ,
ਨਾਲੇ ਵੱਧ Likes ਵਾਲੇ ਨੂੰ ਕਿਹੜਾ Facebook ਵੱਲੋਂ ਪਰਮਵੀਰ ਚੱਕਰ ਮਿਲਣਾ

Mobile Version
Kehndi Tere Status Dil Nu Khich Jehi Paunde Ne,
Par Tere Nalo Wad Likes Tan Tera Status Copy Karn Waleyan Nu Aunde Ne,
Main Keha Beeba Taahni Nalo Tutte Fullan Da Ki Mehkna Te Ki Khilna,
Nale Wad Likes Wale Nu Kehda Facebook Wallon Paramveer Chakar Milna