Monday 19 January 2015

Dogli Soch Te Gehri Satt

Dogli Soch Te Gehri Satt
ਦੋਗਲੀ ਸੋਚ ਤੇ ਗਹਿਰੀ ਚੋਟ

ਵਿਆਹ ਹੋਇਆ, ਸਾਰੇ ਬਹੁਤ ਖੁਸ਼ ਸਨ | ਫੋਟੋਆਂ ਖਿੱਚੀਆਂ ਜਾ ਰਹੀਆਂ ਸੀ, ਲਾੜੇ ਨੇ ਆਪਣੇ ਦੋਸਤਾਂ ਨਾਲ ਆਪਣੀ ਸਾਲੀ ਨੂੰ ਮਿਲਾਇਆ, ਇਹ ਹੈ ਮੇਰੀ ਸਾਲੀ, ਅੱਧੀ ਘਰ ਵਾਲੀ, ਸਾਰੇ ਠਹਾਕੇ ਮਾਰ ਕੇ ਹੱਸਣ ਲੱਗੇ | ਐਥੋਂ ਤੱਕ ਕੇ ਲਾੜੇ ਦੇ ਪ੍ਰੀਵਾਰ ਦੇ ਬਜ਼ੁਰਗ ਲੋਕ ਵੀ | ਲਾੜੀ ਮੁਸਕੁਰਾਈ ਤੇ ਆਪਣੇ ਦੇਵਰ ਦਾ ਹੱਥ ਫੜ ਕੇ ਆਪਣੀਆਂ ਸਹੇਲੀਆਂ ਨਾਲ ਮਿਲਾਇਆ ਕਿ ਇਹ ਨੇ ਮੇਰੇ ਦੇਵਰ ਸਾਹਿਬ, ਅੱਧੇ ਪਤੀ ਪਰਮੇਸ਼ਰ ਸਾਹਿਬ | ਸਭ ਦੇ ਰੰਗ ਉਡ ਗਏ, ਲੋਕ ਬੁੜਬੁੜਾ ਰਹੇ ਸਨ ਕਿ ਇਹ ਕੀ ਲੋਹੜਾ ਮਾਰਿਆ, ਭਰਾ ਜਾਂ ਪੁੱਤਰ ਸਮਾਨ ਦੇਵਰ ਨੂੰ ਅੱਧਾ ਪਤੀ, ਤੌਬਾ ਤੌਬਾ, ਇਹ ਕੈਸੀ ਲੜਕੀ ਹੈ? ਪਤੀ ਵੀ ਬੇਹੋਸ਼ ਹੁੰਦਾ ਹੁੰਦਾ ਬਚਿਆ | ਜੇ ਮੁੰਡਾ ਕਹੇ ਤਾਂ ਸਹੀ ਤੇ ਜੇ ਕੁੜੀ ਕਹੇ ਤਾਂ ਗਲਤ?

Mobile Version
Dogli Soch Te Gehri Satt

Viah Hoya, Sare Bahut Khush C. Photoan Khichian Ja Rahian C, Laare Ne Apne Dostan Naal Apni Sali Nu Milaya, Eh Hai Meri Sali, Adhi Ghar Wali, Sare Thahake Mar Ke Hasn Lage. Aithon Tak Ke Laare De Pariwar De Bauzrg Bhi. Laari Muskurai Te Apne Dewar Da Hath Fad Ke Apnia Sahelian Naal Milaya Ki Eh Ne Mere Dewar Sahib, Adhe Patti Parmeshr Sahib. Sab De Rang Udd Gaye, Lok Burbura Rahe C Ki Eh Ki Lohra Mareya, Bhra ya Puttar Saman Dewar Nu Adha Patti, Tauba Tauba, Eh Kaisi Larki Hai? Patti Bhi Behosh Hunda Hunda Bacheya. Je Munda Kahe Tan Sahi Te Je Kudi Kahe Tan Galat