Monday 7 September 2015

I Hate Dating - Is This Wrong?

I Hate Dating - Is This Wrong?
ਮੈਨੂੰ Dating ਤੋਂ ਨਫਰਤ ਹੈ, ਮੈਨੂੰ ਲੋਕਾਂ ਦੇ ਹੁਣ ਦੇ Date ਕਰਨ ਦੇ ਤਰੀਕੇ ਨਾਲ ਬਹੁਤ ਨਫਰਤ ਹੈ | ਮੈਨੂੰ ਸਿਰਫ ਉਸਦਾ ਸਾਥ ਚਾਹੀਦਾ ਹੈ ਜਿਸਦੇ ਨਾਲ ਮੈਂ ਰਹਿਣਾ ਹੈ | ਮੈਂ ਇਹ ਜਾਨਣਾ ਚਾਹੁਣਾ, ਉਹ ਕੌਣ ਹੈ ਜਿਸ ਨਾਲ ਮੇਰਾ ਵਿਆਹ ਹੋਣ ਜਾ ਰਿਹਾ ਹੈ | ਅੱਜ ਕੱਲ ਦੇ ਲੋਕ Dating ਨੂੰ ਲੈ ਕੇ ਬਹੁਤ ਲਾਪਰਵਾਹ ਹੋ ਗਏ ਨੇਂ | ਇੱਕ ਦੂਜ਼ੇ ਨਾਲ ਏਦਾਂ ਵਿਵਹਾਰ ਕਰਦੇ ਨੇਂ ਜਿੱਦਾਂ ਅਸੀਂ ਕੋਈ Shoes Try ਕਰ ਰਹੇ ਹੋਈਏ: ਉਹਨਾਂ ਲਈ ਇਹ ਗੱਲ ਮੈਟਰ ਨੀਂ ਕਰਦੀ ਕਿ ਇਹ ਸਾਡੇ ਫਿੱਟ ਹੈ ਵੀ ਜਾਂ ਨਹੀਂ | ਜ਼ਿੰਦਗੀ ਬਹੁਤ ਖੂਬਸੂਰਤ ਹੈ ਦੋਸਤੋ, ਹਰ ਕਿਸੇ ਨੂੰ ਆਪਣਾ ਜੀਵਨ ਸਾਥੀ ਚੁਨਣ ਦਾ ਹੱਕ ਹੈ ਤੇ ਗੱਲ ਇਹ ਵੀ ਠੀਕ ਹੈ ਕਿ ਪਿਆਰ ਰੰਗ ਰੂਪ ਜਾਂ ਹੋਰ ਗੱਲਾਂ ਨਹੀਂ ਦੇਖਦਾ, ਪਰ ਫੇਰ ਵੀ ਸੋਚ ਸਮਝ ਕੇ ਕਦਮ ਚੱਕੋ |

Mobile Version

Mainu Dating To Nafrat Hai, Mainu Lokan De Hun De Date Karn De Tarike Naal Bahut Nafrat Hai. Mainu Sirf Usda Sath Chahida Hai Jisde Naal Main Sari Zindagi Rehna Hai. Main Eh Janna Chauna, Oh Kaun Hai Jis Naal Mera Hon Ja Reha Hai. Aj Kal De Lok Dating Nu Lai Ke Bahut Laparwah Ho Gaye Ne. Ik Duje Nal Edan Vivhaar Karde Ne Jidan Asin Koi Shoes Try Kar Rahe Hoyiye: Ohna Layi Eh Gal Matter Nahi Kardi Ki Eh Sade Fit Hai Bhi Ya Nahi, Apa Oh Shoes Bhi Nahi Buy Karde Jehda Apne Man Nu Nahi Jachda Te Fit Nahi Aunda, Pata Nahi Lok Life Partner Choose Karn Lage Eni La Parwahi Kyu Wart Jande Ne. Zindagi Bahut Khoobsurat Hai Dosto, Har Kise Nu Apna Jeevan Sathi Choose Karn Da Haq Hai Te Gal Eh Bhi Theek Hai Ki Pyar Rang Roop Ya Kuj Hor Gallan Nahi Dekhda, Par Fer Bhi Soch Samjh Ke Life Partner Choose Karo and Apne Relation Nu Ache Tarike Naal Nibhao,,,,Rabb Rakha