Wednesday, 6 January 2016

Happy Lohri 2016 Punjabi Whatsapp Status, Facebook Messages

Happy Lohri 2016 Whatsapp Status, Lohri Images, Greetings, Quotes, SMS, Messages: Lohri is a festival which is celebrated widely in Punjab state. This festival is said to be culminating winter by worshipping fire. Other Indian states also celebrate this festival. Lohri festival is celebrated by lightning fire to mark the onset of winter. Lohri is also known as "Maghi Sangrand". So today I am going to share Happy Lohri Whatsapp Wishes 2016, Quotes and SMS, Lohri Messages for Facebook.\

Happy Lohri 2016 Punjabi Whatsapp Status, Facebook Messages

Happy Lohri 2016 Punjabi Whatsapp Status

ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਦੀ ਧੀ ਵਿਆਹੀ ਹੋ,
ਬੱਸ ਬੱਸ ਆ ਲੈ 1 ਰੁਪਇਆ ਬਾਕੀ ਲੋਹੜੀ ਤੇ ਆਈਂ..ਹੈਪੀ ਲੋਹੜੀ
Sunder  Mundriye Ho,
Tera Kaun Vichara Ho,
Dulla Bhatti Wala Ho,
Dulle Di Dhee Viahi Ho,
Bas Bas Aa Lai 1 Rupeya Baki Lohri Te Aayi...Happy Lohri
ਹੌਲੀ ਹੌਲੀ ਸਾਰੇ ਛੱਡ ਗਏ,
ਨਵੀਂ ਉਮਰ ਦੀ ਪੌੜੀ ਮਿੱਠੀਆਂ ਯਾਦਾਂ ਸਾਂਭ ਕੇ ਰੱਖੀਏ,
ਭੁੱਲ ਜਾਈਏ ਗੱਲ ਕਹੀ ਕੌੜੀ,
ਗੱਚਕ ਮੂੰਗਫਲੀ ਖਾ ਖਾ ਰੱਜੀਏ,
ਤੇ ਚੱਬ ਚੱਬ ਰੱਜੀਏ ਰਿਉੜ....
Happy Lohri
Hauli Hauli Sare Chad Gaye,
Nawi Umar Di Paudi Mithian Yaadan Sambh Ke Rakhiye,
Bhul Jayiye Gal Kahi Kaudi,
Gachak Mungfali Kha Kha Rajjiye,
Te Chab Chab Rajjiye Reod...
Happy Lohri
ਭੰਗੜਾ ਗਿੱਧਾ ਪਾਉਣ ਦੀ ਵਾਰੀ ਏ, ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ
Bhangra Gidha Paun Di Waari E, Sab Ne Khichi Lohri Manaun Di Tyari E
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!
Mere Wallon Tuhanu Atte Tuhade Sare Pariwar Nu Lohri De Tyohar Diyan Lakh Lakh Mubarkan
ਅਸੀਂ ਤੁਹਾਡੇ ਦਿਲ ਵਿੱਚ ਰਹਿਣੇ ਆਂ, ਏਸੇ ਕਰਕੇ ਤਾਂ ਸਾਰੇ ਗਮ ਸਹਿਣੇ ਆਂ,
ਪਰ ਫੇਰ ਵੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਹੈਪੀ ਲੋਹੜੀ ਕਹਿਨੇ ਆਂ
Asin Tuhade Dil Vich Rehne Aan, Ese Karke Tan Sare Gam Sehne Aan,
Par Fer Bhi Sareyan To Pehla Tuhanu Happy Lohri Kehne Aan
ਮੇਰੀ ਸੋਹਣੀ ਜੇਹੀ ਖੰਡ ਮਿੱਠੀ ਮੇਰੇ ਵੱਲੋਂ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ! ਆਈ ਲਵ ਜੂ ਸੋ ਮਚ
Meri Sohni Jehi Khand Mithi Mere Wallon Tuhanu Lohri Diyan Bahut Bahut Mubarkan! I Love You So Much 
ਰੱਬ ਕਰਕੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਤੁਹਾਨੂੰ ਬੰਦੀ ਬਣਾ ਲੈਣ ਤੇ ਤੁਹਾਨੂੰ ਕਦੇ ਵੀ ਜ਼ਮਾਨਤ ਨਾ ਮਿਲੇ..Happy Lohri
Rabb Karke Dunia Diyan Sarian Khushian Tuhanu Bandi Bna Lain Te Tuhanu Kade Bhi Jamanat Na Mile..Happy Lohri 
ਲੋਹੜੀ ਦੀ ਹੈ ਸ਼ੁਰੂਆਤ, ਆ ਜਾਉ ਬੈਠ ਕੇ ਗੱਲਾਂ ਬਾਤਾਂ ਕਰੀਏ, ਖੁਸ਼ੀ ਦੀ ਹੈ ਰਾਤ, ਤੁਹਾਡੇ ਨਾਲ ਹੈ ਸਾਡਾ ਸਾਥ
Lohri Di Hai Shuruaat, Aa Jao Baith Ke Gallan Baatan Kariye, Khushi Di Hai Raat, Tuhade Naal Hai Sada Sath 
ਇਹ ਕੁੜੀਆਂ ਚਿੜੀਆਂ ਨੇ,
ਥੋੜੀ ਦੇਰ ਰਹਿ ਕੇ ਉੱਡ ਜਾਣਾ,
ਇਹਨਾਂ ਵਿਹੜੇ ਆਈ ਕੁੰਝ ਨੂੰ ਚੋਗਾ ਪਾਉਂਗੇ ਕੇ ਨਹੀਂ,
ਲੋਹੜੀ ਮਨਾਉਂਗੇ ਕੇ ਨਹੀਂ
Eh Kudiyan Chidiyan Ne,
Thodi Der Reh Ke Udd Jana,
Ehna Vehde Aayi Kunj Nu Choga Paoge K Nahi?
Lohri Manaoge K Nahi..Happy Lohri 
Wishing U A Very HAPPY LOHRI.May the Lohri Fire Burn All Ur Sorrows n Moments of Sadness n Bring U the Warmth of Joy, Happiness n Luv.
These were some of the best Happy Lohri 2016 Whatsapp Status, Wishes, Short Quotes, SMS, Messages. Keep visiting Punjabi-Poetry.Com for more stuff related to Happy Lohri.