Thursday, 19 May 2016

Punjabi Love Status for WhatsApp & Facebook

Brand New! Punjabi Status/Shayari for Whatsapp, Short Punjabi Love Quotes, Short Punjabi Love Status, Best Punjabi Status Quotes For Facebook, Instagram, Google+ and Twitter.

Punjabi Love Status for WhatsApp & Facebook

Punjabi Love Status

ਨਾਂ ਜਾਣੇ ਕਿੰਨੀਆਂ Love Stories ਨੇਂ ਜੋ ਸਿਰਫ Last Seen ਦੇਖ ਕੇ ਚੱਲ ਰਹੀਆਂ ਨੇਂ!
Na Jaane Kinia Love Stories Ne Jo Sirf Last Seen Dekh Ke Chal Rahian Ne
ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
Tusi Kise Insan Da Dil Bas Odo Tak Dukha Sakde Ho, Jado Tak Oh Tuhanu Pyar Karda Hai
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time⌚ ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ
Sohne Sohne Akhran Nal Likheya Dil Te Tera Naa Ve, Sochne Nu Time Chahe Mang Layi, Par Chahida Jawab Menu Han Ve
ਇੱਕ ਕੁੜੀ ਸਭ ਕੁਛ ਸ਼ੇਅਰ ਕਰ ਸਕਦੀ ਆ, ਪਰ ਉਹ ਜਿਸ ਨਾਲ ਪਿਆਰ ਕਰਦੀ ਆ ਉਸ ਇਨਸਾਨ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੀ
Ik Kudi Sab Kuch Share Kar Sakdi Aa, Par Oh Jis Naal Pyar Kardi Aa Us Insan Nu Kise Naal Share Nahi Kar Sakdi
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
Subah Tera Badal Gaya Hai Mere Layi, Lagda Tera Dil Kite Hor Lagan Lag Gaya
ਤੰਗ ਘਰਾਂ ਵਿੱਚ ਤਾਂ ਜ਼ਿੰਦਗੀ ਗੁਜ਼ਰ ਜਾਂਦੀ ਹੈ, ਪਰ ਮੁਸ਼ਕਿਲ ਉਦੋਂ ਹੁੰਦੀ ਹੈ ਜਦੋਂ ਦਿਲ ਵਿੱਚ ਥਾਂ ਨਹੀਂ ਮਿਲਦੀ
Tang Gharan Vich Tan Zindagi Guzar Jandi Hai, Par Mushkil Odo Aundi Hai Jado Dil Vich Jagah Nahi Mildi
ਇਹ ਸਾਂਹ ਤਾਂ ਬੱਸ ਦਿਖਾਵਾ ਨੇਂ, ਮੇਰੀ ਜ਼ਿੰਦਗੀ ਤਾਂ ਬੱਸ ਤੂੰ ਏਂ
Eh Saah Tan Bas Dikhawa Ne, Meri Zindagi Tan Bas Tu E
ਹੁੰਦੀ ਨੀ ਮੌਤਾਜ ਕਦੇ ਮੁੱਹਬਤ ਰੂਪ ਰੰਗ ਦੀ, ਜਿਹਦੇ ਨਾਲ ਹੋ ਜਾਵੇ ਸਦਾ ਖੈਰ ਉਹਦੀ ਮੰਗਦੀ
Hundi Ni Mautaaz Kade Mohabatt Roop Rang Di, Jihde Naal Ho Jawe Sda Khair Ohdi Mangdi
ਤੁਹਾਡੀ ਛੋਟੀ ਜਿਹੀ ਜਾਨ ਹੈਗੀ ਬਹੁਤ ਪਰੇਸ਼ਾਨ
Tuhadi Choti Jehdi Jaan Haigi Bahut Preshan
ਹਰ ਰਿਸ਼ਤੇ ਦਾ ਨਾਮ ਜ਼ਰੂਰੀ ਨਹੀਂ ਹੁੰਦਾ ਸੱਜਣਾਂ, ਕੁਛ ਬੇਨਾਮ ਰਿਸ਼ਤੇ ਰੁਕੀ ਜ਼ਿੰਦਗੀ ਨੂੰ ਸਾਂਹ ਦਿੰਦੇ ਨੇਂ
Har Rishte Da Naam Jaruri Nahi Hunda Sajna, Kuch Benaam Rishte Ruki Zindagi Nu Saah Dinde Ne
ਨੀਂਦ ਨਾਲ ਕੋਈ ਸ਼ਿਕਵਾ ਨਹੀਂ, ਜੋ ਆਉਂਦੀ ਨਹੀਂ ਸਾਰੀ ਰਾਤ, ਕਸੂਰ ਤਾਂ ਉਸ ਚਿਹਰੇ ਦਾ ਹੈ ਜੋ ਸੌਂਣ ਨਹੀਂ ਦਿੰਦਾ
Neend Naal Koi Shikwa Nahi, Jo Aundi Nahi Saari Raat, Kasoor Tan Us Chehre Da Hai Jo Son Nahi Dinda
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ
Bahane Naal Bhi Kise To Mera Haal Na Puchi Main Bilkul Theek Han, Loki Tan Bas Gallan Banaunde Ne
ਛੱਡ ਦਿਲਾਂ‬ ‪ਬੇਗਾਨਿਆ‬ ਨਾਲ ਵੀ ਕਾਹਦਾ ‪ਸ਼ਿਕਵਾ‬, ਇਥੇ ਤਾਂ ‪ਆਪਣੇ‬ ਵੀ ਹਮੇਸ਼ਾ ਆਪਣੇ ਨਹੀਂ ਰਹਿੰਦੇ
Chad Dila Beganeya Naal Bhi Kahda Shikwa, Ethe Tan Apne Bhi Hamesha Apne Nahi Rehnde
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
Waqt Jarur Lag Gaya Par Main Sambhl Gaya, Kyu Ki Main Thokran Naal Diggeya C Kise Diyan Nazran Naal Nahi
ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ, ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਆਂ?
Kina Kuch Janda Howega Oh Sakhsh Mere Bare, Jisne Mere Hasn Te Bhi Puch Laya Ki Tu Udas Kyu Aa??
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ... ਕਹਿੰਦੀ ਜੱਟਾ ਨਾਲ ਔਖਾ ਸਰਦਾ...!!
Pehla Yaari Chai-Chai La Baithi E, Hun Kehndi Jattan Naal Aukha Sarda
ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ, ਕੁਛ ਪਲ ਦਾ ਸਾਥ ਤਾਂ ਅਰਥੀ ਚੱਕਣ ਵਾਲੇ ਵੀ ਦਿੰਦੇ ਨੇਂ
Sath Chahida Tan Zindagi Bhar Da Chahida, Kuch Pal Da Sath Tan Arthi Chakan Wale Bhi Dinde Ne

Thande Din Kado Aunge? - Funny Punjabi Status

Thande Din Kado Aunge

ਢੱਠੇ ਖੂਹ 'ਚ ਗਏ ਅੱਛੇ ਦਿਨ,
ਸਾਨੂੰ ਤਾਂ ਬੱਸ ਕੋਈ ਇਹ ਦੱਸਦੋ....ਕਿ ਠੰਡੇ ਦਿਨ ਕਦੋਂ ਆਉਣਗੇ
ਸਾਲਾ ਗਰਮੀ ਕਰਕੇ ਸਿਰ ਰੋਡਾ ਕਰਾਉਣਾ ਪਿਆ

Mobile Version
Thatthe Khooh Ch Gaye Ache Din,
Sanu Tan Bas Koi Eh Dasdo...Ki Thande Din Kado Aunge?
Sala Garmi Karke Sir Roda Karwauna Pai Gaya

Monday, 2 May 2016

Sachiyan Te Desi Gallan Punjabi Status

Find the best so true Punjabi quotes, Punjabi sayings and quotations in this post. Sachiya Te Khariya Gallan, Desi Punjabi Gallan, Desi Punjabi Status, Sachiyan Gallan in Punjabi, Kehnde Ne Siaane Gallan Sachiyan Khadian Khurakan Kam Aunia.

Sachiyan Te Desi Gallan Punjabi Status

Sachiyan Te Desi Gallan Punjabi Status

ਪਰਿਵਾਰ ਤੋਂ ਬਿਨਾਂ ਅਗਰ ਸਾਨੂੰ ਹੋਰ ਕੋਈ ਚੰਗੀ ਤਰਾਂ ਸਮਝ ਸਕਦਾ ਤਾਂ ਉਹ ਨੇਂ ਸਾਡੇ Best Friends
Pariwar To Bina Agar Sanu Hor Koi Changi Tarah Samjh Sakda Tan Oh Ne Sade Best Friends
ਕਿਸੇ ਦਾ ਹੱਕ ਮਾਰ ਕੇ ਖਾਧੀ ਗਈ ਰੋਟੀ ਨਾਲੋਂ ਭੁੱਖੇ ਰਹਿਣਾ ਜ਼ਿਆਦਾ ਚੰਗਾ ਏ
Kise Da Haq Maar Ke Khadi Gayi Roti Nalo Bhukhe Rehna Jyada Changa E
ਉਹਨਾਂ ਮਾਵਾਂ ਤੇ ਭੈਣਾਂ ਨੂੰ ਮੇਰਾ ਸੱਚੇ ਦਿਲੋਂ ਸਲਾਮ ਹੈ, ਜੋ ਆਪਣੇ ਪਰਿਵਾਰ ਲਈ 40+ Temperature ਵਿੱਚ ਵੀ ਖਾਣਾ ਬਣਾਉਂਦੀਆਂ ਨੇਂ ਅਤੇ Face ਤੇ ਫੇਰ ਵੀ Smile ਹੁੰਦੀ ਆ
Ohna Maawan Te Bhaina Nu Mera Sache Dilo'n Salam Hai, Jo Apne Pariwar Layi 40+ Temperature Vich Bhi Khana Banaundiyan Ne Atte Face Te Fe Bhi Smile Hundi Aa
ਜਦੋਂ ਤੁਹਾਡਾ ਕਰੀਬੀ ਤੁਹਾਡੇ ਤੇ ਗੁੱਸਾ ਕਰਨਾ ਛੱਡ ਦੇਵੇ ਤਾਂ ਸਮਝ ਲਿਓ ਤੁਸੀਂ ਉਸਨੂੰ ਖੋ ਚੁੱਕੇ ਹੋ
Jado Tuhada Kareebi Tuhade Te Gusa Karna Chade Dewe Tan Samjh Leo Tusi Usnu Kho Chuke Ho
ਰਿਸ਼ਤਿਆਂ ਨੂੰ ਸਾਂਭ ਦੇ ਸਾਂਭ ਦੇ ਥਕਾਵਟ ਜੇਹੀ ਹੋਣ ਲੱਗੀ ਆ...ਰੋਜ਼ ਕੋਈ ਨਾਂ ਕੋਈ ਨਰਾਜ਼ ਹੋ ਜਾਂਦਾ
Risheteyan Nu Sambh De Sambh De Thakawat Jehi Hon Lagi Aa...Roz Koi Na Koi Naraz Ho Janda
ਮਤਲਬ ਬੜੇ ਭਾਰੀ ਹੁੰਦੇ ਨੇਂ, ਕੰਮ ਨਿਕਲਦੇ ਹੀ ਰਿਸ਼ਤਿਆਂ ਦਾ ਵਜ਼ਨ ਘੱਟ ਕਰ ਦਿੰਦੇ ਨੇਂ
Matlab Bade Bhaari Hunde Ne, Kam Nikal De Hi Rishteyan Da Wajan Ghat Kar Dinde Ne
ਲੁਟ ਚੁੱਕਿਆਂ ਜ਼ਿੰਦਗੀ ਵਿੱਚ ਬਹੁਤ ਕੁਛ ਦੋਸਤੋ, ਮੇਰੇ ਜ਼ਜਬਾਤ ਤਾਂ ਨਾ ਲੁੱਟੋ ਜੋ ਲਿਖ ਕੇ ਬਿਆਨ ਕਰਦਾ ਹਾਂ
Lutt Chukeya Zindagi Vich Bahut Kuch Dosto, Mere Jazbaat Tan Na Lutto Jo Likh Ke Byan Karda Han
ਬਚਪਨ 'ਚ ਕਿਸੇ ਕੋਲ ਘੜੀ ਨੀਂ ਹੁੰਦੀ ਸੀ ਪਰ ਟਾਇਮ ਸਭ ਕੋਲ ਹੁੰਦਾ ਸੀ, ਅੱਜ ਕੱਲ ਸਭ ਕੋਲ Branded ਘੜੀ ਆ ਪਰ ਟਾਇਮ ਕਿਸੇ ਕੋਲ ਵੀ ਨਹੀਂ
Bachpan Ch Kise Kol Ghadi Ni Hundi C Par Time Sab Kol Hunda C, Aj Kal Sab Kol Branded Ghadi Aa Par Time Kise Kol Bhi Nahi
ਸਫਲ ਬੰਦੇ ਨੂੰ ਤਾਂ ਹਰ ਕੋਈ ਜੱਫੀਆਂ ਪਾਉਂਦਾ, ਲੱਖ ਸਲਾਮਾਂ ਉਸਨੂੰ ਜੋ ਅਸਫਲਾਂ ਨੂੰ ਵੀ ਗਲ ਲਾਉਂਦਾ
Safal Bande Nu Tan Har Koi Jaffian Paunda, Lakh Salaman Usnu Jo Asafalan Nu Bhi Gal Launda
ਜੇਕਰ ਕੁਝ ਦੇਣਾ ਨਹੀਂ ਤਾਂ ਕਿਸੇ ਮੰਗਤੇ ਨੂੰ ਝਿੜਕੋ ਨਾਂ, ਆਪਾਂ ਵੀ ਤਾਂ ਆਸ ਲੈ ਕੇ ਗੁਰੂ ਘਰ ਜਾਂਦੇ ਆਂ
Jekar Kuj Dena Nahi Tan Kise Mangte Nu Jhidko Na, Apa Bhi Tan Aas Lai Ke Guru Ghar Jande Aan
ਕਦੇ ਦੁਸ਼ਮਣ ਲਈ ਵੀ ਬੁਰਾ ਨਾਂ ਸੋਚੋ, ਕਿਉਂਕਿ ਹਰ ਬੰਦੇ ਦੇ ਅੰਦਰ ਪਵਿੱਤਰ ਰੂਹ ਹੁੰਦੀ ਆ
Kade Dushman Layi Bhi Bura Na Socho, Kyu Ki Har Bande De Andar Pavitar Rooh Hundi Aa
ਅਮੀਰਾਂ ਦੇ ਰਹਿਣ ਲਈ ਬੰਗਲਿਆਂ ਦੀ ਘਾਟ ਨਹੀਂ ਤੇ ਗਰੀਬਾਂ ਲਈ ਮਕਾਨਾਂ ਦੀ ਘਾਟ ਪੈ ਗਈ
Ameeran De Rehn Layi Bangleyan Di Ghaat Nahi Te Gareeban Layi  Makaana Di Ghaat Pai Gayi
ਬੇਗਾਨੀ ਔਰਤ ਨੂੰ ਮਾਂ ਅਤੇ ਭੈਣ ਦੇ ਦਰਜ਼ੇ ਨਾਲ ਦੇਖਣਾ ਚਾਹੀਦਾ ਹੈ
Begani Aurat Nu Maa Atte Bhain De Darze Naal Dekhna Chahida Hai
ਹਰ ਰੋਜ਼ ਉਸ ਰੱਬ ਅੱਗੇ ਸੱਚੇ ਦਿਲੋਂ ਅਰਦਾਸ ਕਰਿਆ ਕਰੋ, ਹੰਕਾਰ 'ਚ ਆ ਕੇ ਕੀਤੀ ਗਈ ਅਰਦਾਸ ਦਾ ਕੋਈ ਫਾਇਦਾ ਨਹੀਂ
Har Roz Us Rabb Agge Sache Dilo'n Ardas Kareya Karo, Hankar Ch Aa Ke Kiti Gayi Ardaas Da Koi Fyada Nahi

Monday, 25 April 2016

Punjabi Sad Status For Boys and Girls

As you know that Punjabi-Poetry.com is a most popular website today for Punjabi Whatsapp Status and all other kind of status. Today many people are facing sad situations so, I'm going to add Punjabi Sad Status to Punjabi Poetry website. You can express your sad feelings on WhatsApp friends by using these Sad statuses. I am sure that you will feel relaxed after sharing these statuses with your friends.You can checkout most saddest Punjabi Sad Status below.

Punjabi Sad Status For Boys and Girls

Punjabi Sad Status For Whatsapp

ਜ਼ਿੰਮੇਵਾਰੀਆਂ ਮਜ਼ਬੂਰ ਕਰ ਦਿੰਦੀਆਂ ਨੇ ਆਪਣਾ "ਸ਼ਹਿਰ ਜਾਂ ਪਿੰਡ" ਛੱਡਣ ਨੂੰ, ਨਹੀਂ ਤਾਂ ਕੌਣ ਆਪਣੀ ਗਲੀ 'ਚ ਜੀਣਾ ਨਹੀਂ ਚਾਹੁੰਦਾ
Zimewariya Majboor Kar Dindian Ne Apna "Shehar ya Pind" Chadan Nu, Nahi Tan Kaun Apni Gali Ch Jeena Nahi Chaunda
ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ? ਜਦੋਂ ਓਹ ਮੈਨੂੰ ਕਹੂਗੀ ..? G ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ
Sadi Zindagi Ch Oh Din Kado Ayega? Jado Oh Mainu Kahegi...? G Roti Kha Lao Nahi Tan Main Bhi Ni Khani
ਇੱਕ ਸਮਾਂ ਏਹੋ ਜਿਹਾ ਸੀ, ਦੋਸਤ ਬੋਲਦੇ ਸੀ - " ਚੱਲੋ ਮਿਲਕੇ ਕੁਛ "ਪਲੈਨ" ਬਣਾਉਣੇ ਆਂ" ਤੇ ਹੁਣ ਬੋਲਦੇ ਆ - "ਚੱਲੋ ਮਿਲਣ ਦਾ ਕੋਈ ਪਲੈਨ ਬਣਾਉਣੇ ਆਂ"
Ik Time Eho Jeha C, Dost Bolde C - "Chalo Milke Kuch "Plan" Banaune Aan" Te Hun Bolde Aa - "Chalo Milan Da Koi Plan Banaune Aan"
ਨਾਂ ਜਾਣੇ ਕਿੰਨੇ ਰਿਸ਼ਤੇ ਖਰਾਬ ਕਰ ਦਿੱਤੇ ਏਸ ਵਹਿਮ ਨੇ, ਕਿ ਮੈਂ ਹੀ ਸਹੀ ਹਾਂ ਤੇ ਸਿਰਫ ਮੈਂ ਹੀ ਸਹੀ ਆਂ
Na Jane Kine Rishte Kharab Kar Dite Es Veham Ne, Ki Main hi Sahi Han Te Sirf Main Hi Sahi Han
ਫਰਕ ਨੀਂ ਪੈਂਦਾ ਜਦੋਂ ਹੁਣ ਕੋਈ ਦਿਲ ਦੁਖਾਏ, ਦੱਸਦੋ ਉਹਨਾਂ ਨੂੰ ਜਖਮਾਂ ਦੇ ਉੱਪਰ ਜਖਮ ਦਰਦ ਨਹੀਂ ਕਰਦਾ
Fark Nahi Painda Jado Hun Koi Dil Dukhaye, Dasdo Ohna Nu Jakhman De Upar Jakham Dard Nahi Karda
ਸੁਣਿਆਂ ਤੁੰ ਜ਼ਿੱਦੀ ਬਹੁਤ ਆਂ, ਮੈਨੂੰ ਵੀ ਆਪਣੀ ਜ਼ਿੱਦ ਬਣਾ ਲੈ
Suneya Tu Bahut Ziddi Aan, Mainu Bhi Apni Zidd Bna Lai
ਜਿਸਦੀ ਸਜ਼ਾ ਬਸ ਤੈਨੂੰ ਪਾਉਣਾ ਹੋਵੇ, ਮੈਂ ਉਹ ਗੁਨਾਹ ਕਰਨਾ ਚਾਹੁੰਦਾ ਹਾਂ
Jisdi Sza Bas Tenu Pauna Howe, Main Oh Gunah Karna Chaunda Han
ਮੁਹੱਬਤ ਕਦੋਂ ਤੇ ਕਿਸ ਨਾਲ ਹੋ ਜਾਵੇ ਇਸਦਾ ਅੰਦਾਜ਼ਾ ਨਹੀਂ ਹੁੰਦਾ, ਇਹ ਉਹ ਘਰ ਹੈ ਸੱਜਣਾਂ ਜਿਸਦਾ ਕੋਈ ਦਰਵਾਜ਼ਾ ਨਹੀਂ ਹੁੰਦਾ
Mohabbat Kado Te Kis Nal Ho Jawe Isda Andaza Nahi Hunda, Eh Oh Ghar Hai Sajna Jisda Koi Darwaza Nahi Hunda
ਇੱਕ ਹੀ ਸਖਸ਼ ਨਾਲ ਮਤਲਬ ਸੀ, ਪਰ ਉਹ ਵੀ ਮਤਲਬੀ ਨਿਕਲਿਆ
Ik hi Sakhsh Naal Matlab C, Par Oh Bhi Matlabi Nikleya
ਹੈ ਕੋਈ ਵਕੀਲ ਇਸ ਦੁਨੀਆਂ ਤੇ ਜੋ ਇਸ਼ਕ 'ਚ ਹਾਰੇ ਹੋਏ ਦਾ ਕੇਸ ਲੜ ਸਕੇ
Hai Koi Vakeel Is Dunia Te Jo Ishq Ch Haare Hoye Da Case Lad Sakde?
ਫਿਕਰ ਤਾਂ ਤੇਰਾ ਅੱਜ ਵੀ ਹੈ, ਬਸ ਜ਼ਿਕਰ ਕਰਨ ਦਾ ਹੱਕ ਨਹੀਂ ਹੈ
Fika Tan Tera Aaj Bhi Hai, Bas Zikar Karn Da Haq Nahi Hai
ਕਾਸ਼ ਉਹ ਵੀ ਮੈਨੂੰ ਆ ਕੇ ਕਹਿ ਦੇਵੇ:- ਮੈਂ ਵੀ ਇਕੱਲਾ ਹਾਂ, ਤੇਰੇ ਬਿਨਾਂ, ਤੇਰੇ ਵਾਂਗ, ਤੇਰੀ ਕਸਮ, ਤੇਰੇ ਲਈ
Kaash Oh Bhi Mainu Aa Ke Keh Dewe:- Main Bhi Ikalla Han, Tere Bina, Tere Wang, Teri Kasam, Tere Layi
ਸਿਰਫ ਮੁਹੱਬਤ ਹੀ ਅੈਸਾ ਖੇਲ ਹੈ, ਜੋ ਸਿੱਖ ਜ਼ਾਂਦਾ ਹੈ ਉਹੀ ਹਾਰ ਜ਼ਾਂਦਾ ਹੈ
Sirf Mohabbat Hi Eho Ja Khel Hai, Jo Sikh Janda Hai Ohi Haar Janda Hai
ਜ਼ਿੰਦਗੀ ਅਕਸਰ ਰੁਲਾ ਹੀ ਦਿੰਦੀ ਹੈ, ਚਾਹੇ ਅਸੀਂ ਆਪਣੇ ਮਾਪਿਆਂ ਦੇ ਕਿੰਨੇ ਹੀ ਲਾਡਲੇ ਹੋਈਏ
Zindagi Aksar Rula Hi Dindi Hai, Chahe Asin Apne Mapeyan De Kine Hi Ladle Hoyiye
ਦੁਆ ਕਦੇ ਵੀ ਖਾਲੀ ਨਹੀਂ ਜ਼ਾਂਦੀ, ਬਸ ਲੋਕ ਇੱਤਜ਼ਾਰ ਨਹੀਂ ਕਰਦੇ
Dua Kade Bhi Khali Nahi Jandi, Bas Lok Intzaar Nahi Karde
ਵਧੀਆ ਬੰਦੇ ਦਾ ਪਰਖਿਆਂ ਹੀ ਪਤਾ ਲੱਗਦਾ ਹੈ, ਚੰਗੀਆਂ ਗੱਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਨੇਂ
Wadia Bande Da Parkheyan Hi Pata Lagda Hai, Changian Gallan Tan Bure Lok Bhi Kar Lainde Ne
ਕੁਝ ਲੋਕ ਏਨੇ ਘਟੀਆ ਤੇ ਗਿਰੇ ਹੋਏ ਹੁੰਦੇ ਹਨ ਕਿ ਕਦੇ ਨਹੀ ਸੁਧਰ ਸਕਦੇ
Kuj Lok Ene Ghatia Te Gire Hoye Hunde Han Ki Kade Sudar Nahi Sakde
ਜਦੋਂ ਇਨਸਾਨ ਅੰਦਰੋ ਟੁੱਟ ਜਾਂਦਾ ਤਾਂ, ਉਹ ਇਨਸਾਨ ਬਾਹਰੋ ਚੁੱਪ ਹੋ ਜਾਂਦਾ
Jado Insan Andron Tutt Janda Hai Tan, Oh Insaan Bahro'n Chup Ho Janda