Jis Din Mere Naal Kudi Set Ho Gayi

Facebook_Party
ਜਿਸ ਦਿਨ ਮੇਰੇ ਨਾਲ ਕੁੜੀ ਸੈਟ ਹੋ ਗਈ,
.
.
.
.
ਮੈਂ ਵਾਅਦਾ ਕਰਦਾ, 
.
.
.
.
ਆਪਣੀ Facebook Id ਤੇ Tent ਲਾਕੇ
ਪਾਰਟੀ ਕਰੂੰਗਾ

Mobile Version
Jis Din Mere Naal Kudi Set Ho Gayi,
.
.
.
.
Main Waada Karda,
.
.
.
.
Apni Facebook ID Te Tent La Ke
Party Karuga

Je Tu Mildi Nal Faqiri De

Je Tu Mildi Nal Faqiri De
ਜੇ ਤੂੰ ਮਿਲਦੀ ਨਾਲ ਫਕੀਰੀ ਦੇ
ਮੈਂ ਚੋਲਾ ਫਕੀਰੀ ਦਾ ਪਾ ਜਾਂਦਾ,
ਜੇ ਤੂੰ ਮਿਲਦੀ ਵਿੱਚ ਅਸਮਾਨਾ ਦੇ
ਮੈਂ ਪੰਛੀ ਬਣ ਕੋਈ ਆ ਜਾਂਦਾ,
ਜੇ ਤੂੰ ਰਾਹੀ ਹੁੰਦੀ ਮੇਰੀਆਂ ਰਾਹਾਂ ਦੀ
ਧੂੜ ਬਣ ਰਾਹਾਂ 'ਚ ਸਮਾ ਜਾਂਦਾ,
ਕਾਸ਼!, ਜਿੰਦ ਵੇਚ ਕੇ ਵੀ ਤੂੰ ਮਿਲ ਜਾਂਦੀ
ਆਪਣੀ ਜਿੰਦ ਵੀ ਲੇਖੇ ਲਾ ਜਾਂਦਾ

Mobile Version
Je Tu Mildi Nal Faqiri De
Main Chola Faqiri Da Pa Janda,
Je Tu Mildi Vich Asmaana De
Main Panchi Ban Koi Aa Janda,
Je Tu Raahi Hundi Merian Raahan Di
Dhoor Ban Raahan Ch Sma Janda,
Kaash! Jind Vech Ke Bhi Tu Mil Jandi,
Apni Jind Bhi Lekhe La Janda

Main Is Duniya Wich Mashoor Nahi Han

Gagan Masoun
ਮੈਂ ਇਸ ਦੁਨੀਆਂ ਵਿੱਚ ਮਸ਼ਹੂਰ ਨਹੀਂ ਹਾਂ,
ਪਰ ਮੈਂ ਕੁਝ ਲੋਕਾਂ ਦੇ ਦਿਲਾਂ ਵਿੱਚ ਜ਼ਰੂਰ ਮਸ਼ਹੂਰ ਹਾਂ

Mobile Version
Main Is Duniya Wich Mashoor Nahi Han,
Par Main Kuj Lokan De Dilan Vich Jarur Mashhoor Han

 

Join Us

Visitors

All About Music