Tuesday, 8 May 2012

ਇੱਜ਼ਤਦਾਰ ਕੁੜੀਆਂ ਦੀ ਇੱਜ਼ਤ ਜੋ Facebook ਤੇ ਉਡਾਈ ਜਾਂਦੀ ਹੈ

Girls Vs Facebook
Click On Image For Large Size
ਇੱਜ਼ਤਦਾਰ ਕੁੜੀਆਂ ਦੀ ਇੱਜ਼ਤ ਜੋ Facebook ਤੇ ਉਡਾਈ ਜਾਂਦੀ ਹੈ ਅਤੇ ਫੋਟੋ ਪਾ ਕੇ
ਕਿਹਾ ਜਾਂਦਾ ਹੈ ਕੇ ਕਿੱਦਾਂ ਦਾ ਲੱਗਿਆ ਪਟੋਲਾ, ਏਸ ਲਈ ਜੋ ਫੋਟੋ ਪੈ ਜਾਂਦੀ ਹੈ
ਕੱਲ ਤੁਹਾਡੀ ਧੀ ਜਾਂ ਭੈਣ ਦੀ ਵੀ ਹੋ ਸਕਦੀ ਹੈ ਚੰਗੀ ਸੋਚ ਰੱਖਣ ਵਾਲੇ ਮੁੰਡੇ ਅਤੇ
ਕੁੜੀਆਂ ਦੀ ਤਾਂ ਇੱਜ਼ਤ ਦਾ ਸਵਾਲ ਹੈ ਸਾਰੇ ਇਹ ਪੋਸਟ Share ਕਰਕੇ ਅੱਗ ਵਾਂਗ
ਫੈਲਾ ਦੇਣ ਅਤੇ ਆਪਣੇ ਵਿਚਾਰ Comment ਰਾਹੀ ਭੇਜਣ ਜੀ Comment ਏਸ
ਤਰਾਂ ਭੇਜਣ ਕੇ ਜੋ ਵੀਰ ਅਜਿਹੇ ਗਲਤ ਕੰਮ ਕਰਦੇ ਹਨ ਉਹਨਾਂ ਨੂੰ ਕੁਝ ਸਬਕ ਮਿਲੇ
ਮੈਨੂੰ ਪਤਾ ਇਹ ਪੋਸਟ ਪੜ ਕੇ  ਕੁਝ ਵੀਰਾਂ ਦੀ ਸੋਚ ਜਰੂਰ ਬਦਲੇਗੀ