Thursday, 4 October 2012

ਜੇ ਪੱਟਣਾ ਮੁੰਡਾ ਸੁਨਿਆਰਾਂ ਦਾ

Je Patna Munda Suniaaran Da - Gold Smith
ਜੇ ਪੱਟਣਾ ਮੁੰਡਾ ਦਰਜ਼ੀਆਂ ਦਾ ਨਿੱਤ ਸੂਟ ਸਵਾ ਕੁੜੀਏ,
ਜੇ ਪੱਟਣਾ ਮੁੰਡਾ ਘੁਮਿਆਰਾਂ ਦਾ ਨਾਂ ਕੱਚੇ ਘੜੇ ਤੇ ਤਰਕੇ ਆ ਕੁੜੀਏ,
ਜੇ ਪੱਟਣਾ ਮੁੰਡਾ ਬਾਣੀਆਂ ਦਾ ਜਲਦੀ ਰਾਸ਼ਨ ਮੁਕਾ ਕੁੜੀਏ,
ਜੇ ਪੱਟਣਾ ਮੁੰਡਾ ਜੱਟਾਂ ਦਾ ਜਲਦੀ Visa ਲਵਾ ਕੁੜੀਏ,
ਜੇ ਪੱਟਣਾ ਮੁੰਡਾ ਮਿਸਤਰੀਆਂ ਦਾ ਕੋਠੀ 'ਚ ਚਿਪਸ ਲਵਾ ਕੁੜੀਏ,
ਜੇ ਪੱਟਣਾ ਮੁੰਡਾ ਪੰਡਤਾਂ ਦਾ ਘਰੇ ਬੁਲਾ ਕੇ ਖੀਰ ਖਵਾ ਕੁੜੀਏ,
ਜੇ ਪੱਟਣਾ ਮੁੰਡਾ ਸੁਨਿਆਰਾਂ ਦਾ 1 ਰੂਪ ਆਪਣਾ, 
ਦੂਜ਼ੀ ਦੇਹ ਸਵਾਰ ਕੇ ਸੋਹਣਾ ਜਿਹਾ ਸੂਟ ਤੂੰ ਪਾ ਕੁੜੀਏ,
ਇੱਕ ਗੱਲ ਹੋਰ ਬਾਂਹੀਂ ਚੂੜੀਆਂ ਵੀ ਤੂੰ ਚੜਾ ਕੁੜੀਏ,