Friday 23 December 2016

Mehsoos - Punjabi Whatsapp Status For Girls

Mehsoos - Punjabi Whatsapp Status For Girls
ਮੈਂ ਹਮੇਸ਼ਾ ਹੀ ਤੇਰੇ ਹਾਸਿਆਂ ਨੂੰ ਨੇੜੇ ਮਹਿਸੂਸ ਕਰਦੀ ਹਾਂ 
ਕੁਝ ਅਾੳੁਣ ਵਾਲੇ ਪਲਾਂ ਨੂੰ ਨਕਸ਼ਾ ਜਿਹਾ ਬਣਾ ਗੂੜੇ ਤੇ ਮਿਠੀ ਖੁਸ਼ਬੂ ਵਾਲੇ ਰੰਗ ਭਰਦੀ ਹਾਂ
Guri Preet

Mobile Version
Main Hamesha Hi Tere Haseyan Nu Nede Mehsoos Kardi Han,
Kuj Aaun Wale Pallan Nu Naksha Jeha Bana...... 
Goode Te Mithi Khushbu Wale Rang Bhardi Han