Huge Collection Of Desi Whatsapp Status in Punjabi
Hi guys..We are going to share another huge hit for all Punjabi People. Today I am going to share Desi Whatsapp Status in Punjabi. All these status are collected by your admin with some hard work. You will feel desi Punjabi touch after reading these status.
ਮੁੱਛ ਫੁੱਟ ਪੀ ਗੱਭਰੂ ਨੂੰ, ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ, ਮੁੰਡਾ ਧਰ ਕੇ ਸੌਂਦਾ ਏ ਮੰਜੇ ਦੇ ਪਾਵੇ ਨਾਲ ਦਨਾਲੀ
ਕਿੱਥੇ ਜਾਨੀ ਏ ਕੱਤੇ ਦੀ ਧੁੱਪ ਬਣਕੇ ਹਵਾਵਾਂ ਤੈਨੂੰ ਪੁੱਛਣ ਗੀਆਂ
ਆਪਣੀ ਖੁਸ਼ੀਆਂ ਦੀ ਚਾਬੀ ਕਿਸੇ ਨੂੰ ਨਾ ਦਿਉ, ਕਿਉਂਕਿ ਅਕਸਰ ਲੋਕ ਚੀਜ਼ਾਂ ਨੂੰ ਗਵਾ ਦਿੰਦੇ ਹਨ
ਗੱਡੀ ਲੈ ਲੀ ਤੇਰੇ ਯਾਰ ਨੇ ਘੁੰਮਣ ਘੁਮਾਉਣ ਨੂੰ, 12.35 ਤੇ ਤੇਰੇ ਕਾਲਜ਼ ਮੂਹਰੇ ਆਉਣ ਨੂੰ
ਰੀਠੇ ਜਿਨੀ ਦੇ ਕੇ ਝੋਟੇ ਵਾਂਗੂ ਤੋਰ ਲਈ, ਫੇਰ ਭਾਵੇ ਅਮਲੀ ਗੱਡੇ ਨਾਲ ਜੋੜ ਲਈ
ਮੇਰੀ Facebook News Feed ਦੇ ਮੁਤਾਬਿਕ ਮੈਨੂੰ ਛੱਡ ਕੇ ਹਰ ਕੋਈ ਬਹੁਤ ਖੁਸ਼ ਹੈ
ਤੈਨੂੰ ਪਾ ਕੇ ਮੈਂ ਬਹੁਤ ਖੁਸ਼ ਹਾ, ਹੁਣ ਕੁਝ ਨਹੀਂ ਚਾਹੀਦਾ ਜ਼ਿੰਦਗੀ ਤੋਂ, ਕਿਉਂਕਿ ਮੇਰੀ ਜ਼ਿੰਦਗੀ ਤੂੰ ਹੀ ਹੈ
ਇਸ ਦਿਲ ਦੀਆਂ ਹਰਕਤਾਂ ਕਮਾਲ ਨੇਂ, ਜੋ ਮਿਲ ਗਿਆ ਉਹਦੀ ਕਦਰ ਨਹੀਂ ਤੇ ਜੋ ਨਹੀਂ ਮਿਲਿਆ ਉਸਨੂੰ ਭੁੱਲਦਾ ਨਹੀਂ
ਸ਼ਾਇਰੀ ਤੇ ਸ਼ਰਾਬ, ਬੱਸ ਹੋਰ ਕੁਛ ਨਹੀਂ ! ਖੂਬਸੂਰਤ ਤੋਹਫੇ ਨੇ ਤੇਰੀ ਮੁਹੱਬਤ ਦੇ !!!
ਜ਼ਿੰਦਗੀ 'ਚ ਏਹੋ ਜੇਹੇ ਇਨਸਾਨ ਤੇ ਕਦੇ ਜ਼ੁਲਮ ਨਾ ਕਰਨਾ, ਜਿਸ ਕੋਲ ਫਰਿਆਦ ਕਰਨ ਲਈ ਖੁਦਾ ਦੇ ਬਿਨਾਂ ਕੋਈ ਹੋਰ ਨਾ ਹੋਵੇ
ਬਹੁਤ ਸੋਹਣਾ ਵਹਿਮ ਹੈ ਮੇਰਾ, ਕਿਤੇ ਕੋਈ ਤਾਂ ਹੋਵੇਗਾ ਜੋ ਸਿਰਫ ਮੇਰਾ ਹੋਵੇਗਾ
ਮੁਸ਼ਕਿਲਾਂ ਵਿੱਚ ਨਿਖਰਦੀ ਹੈ ਸਖਸ਼ੀਅਤ ਯਾਰੋ, ਜੋ ਪੱਥਰਾਂ 'ਚ ਨਾ ਉਲਝੇ...ਉਹ ਝਰਣਾ ਕਿਸ ਕੰਮ ਦਾ
ਓਦਾਂ ਤਾਂ ਉਹ ਰੁੱਖ ਨੂੰ ਕੱਟਿਆਂ ਕਾਫੀ ਸਮਾਂ ਹੋ ਗਿਆ, ਪਰ ਪਰਿੰਦਾ ਰੋਜ਼ ਆਉਂਦਾ ਹੈ ਆਪਣਾ ਘਰ ਲੱਭਣ
ਅਕਲਮੰਦ ਆਦਮੀ ਓਦੋਂ ਤੱਕ ਨਹੀਂ ਬੋਲਦਾ ਜਦੋਂ ਤੱਕ ਚੁੱਪ ਨਾ ਹੋ ਜਾਵੇ
ਚੱਲਿਆ ਯਾਰ ਤੇਰੀ ਮਹਿਫਿਲ 'ਚੋਂ ਕੁਝ ਸ਼ੇਅਰ ਕਹਿ ਕੇ, ਯਾਦ ਆਏ ਤਾਂ ਫੇਰ ਬੁਲਾ ਲਵੀਂ
ਲੋਕ ਕਹਿੰਦੇ ਨੇ ਤੇਰੀ ਪਸੰਦ ਖਰਾਬ ਹੈ, ਪਰ ਮੈਂ ਫੇਰ ਵੀ ਤੈਨੂੰ ਪਸੰਦ ਕਰਦੀ ਹਾਂਂ
ਏਨਾਂ ਮਸ਼ਰੂਫ ਕਿੱਥੇ ਹੋ ਗਿਆ ਸੱਜਣਾਂ, ਅੱਜ ਕੱਲ ਦਿਲ ਦੁਖਾਉਣ ਵੀ ਨਹੀਂ ਅਾਉਂਦਾ
ਮਿਲਣ ਦੇ ਤੈਨੂੰ ਬਹਾਨੇ ਬਣਾਵਾਂ, ਤੂੰ ਹੱਸੇ ਤੇ ਵਜਾਹ ਮੈਂ ਹੋਵਾਂ
ਅੱਜ ਕਿਵੇਂ ਚੁੱਪ ਜਿਹੀ ਛਾਈ ਹੋਈ ਹੈ, ਕਿਤੇ ਇਸ਼ਕ ਤਾਂ ਨੀਂ ਹੋ ਗਿਆ ਸਭ ਨੂੰ
ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ, ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ
ਜੱਟੀ ਗੁਗਲੋ ਮੁਗਲੋ Jehi, Mittran ਨੂੰ ਲੁੱਟ ਪੁੱਟ Ke ਖਾ Gayi
ਜੱਟੀ ਮੰਨਿਆਂ ਤੂੰ ਹੀਰ ਵਰਗੀ, Jatt ਦਾ ਵੀ ਸੁਣ ਅੱਲੜੇ ਪਾਣੀ ਪਿੰਡ ਦੀ ਮੰਡੀਰ ਭਰਦੀ
ਵੇ ਮੈਂ ਸੋਹਣੀ ਧੀ ਪੰਜਾਬ ਦੀ, Pure ਪੰਜਾਬਣ ਜੱਟੀ
ਚੁੰਨੀ ਰੰਗ ਦੇ ਲਲਾਰੀਆ ਵੇ ਮੇਰੀ, ਸੱਜਣਾਂ ਦੀ ਪੱਗ ਵਰਗੀ
ਬਣ ਨਾ ਦੀਵਾਨਾ ਦਿਲਾ,ਜੱਗ ਹੈ ਬੇਗਾਨਾ ਦਿਲਾ