Sunday 5 June 2016

Punjabi Gadar Status For Whatsapp, Facebook, Instagram

It is so hard to find a unique Whatsapp status so here we have Great collection of Desi Punjabi Gadar Punjabi Status for Facebook, Latest Top Whatsapp Status, Best Punjabi status for Instagram, Instagram Quotes in Punjabi.

Punjabi Gadar Status For Whatsapp, Facebook, Instagram

Punjabi Gadar Status

ਬਾਬਾ ਆਪੇ ਤਖਤ ਬਿਠਾ ਦੇਵੇ, ਬੰਦਾ ਹੋਵੇ ਨਾਂ ਬੇਨੀਤ ਕੁੜੇ
Baba Ape Takhat Bitha Dewe, Banda Howe Na Be Neet Kude
ਰਾਮਦੇਵ ਦੀਆਂ ਵਿਕੀ ਜਾਣ ਦਾਤਣਾਂ, ਜੱਟਾ ਤੇਰੀ ਸਾਉਣੀ ਕਦੇ ਹਾੜੀ ਵਿਕੇ ਨਾ...
Ramdev Diyan Vikki Jaan Daatna, Jatta Teri Sauni Kade Haadi Vike Na 
ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ, ਤੇ ਮੈਂ ਵੀ ਗੁੱਤ ਲੰਮੀ ਰੱਖ ਲਈ
O Muchh Kundi Aa Bai Mere Sardar Di, Te Main Bhi Gutt Lami Rakh Layi 
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...
Chotte Shehar De Akhbaran Warga Han Main, Dil To Likhda Shayad Ese Layi Ghat Vik Da 
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
Sali Eni Garmi Aa Dil Karda Rajai Lai Ke Khud Kushi Kar Lwa
ਦੋ ਦਿਨ ਹੋ ਗਏ ਤੇਰੇ ਫੋਨ ਦੀ Wait ਕਰਦੇ ਨੂੰ ਪਰ ਤੂੰ ਹਜੇ ਤੱਕ ਕਾਲ ਨੀਂ ਕੀਤੀ
2 Din Ho Gaye Tere Phone Di Wait Karde Nu Par Tu Haje Tak Call Ni Kiti
ਜ਼ਿੰਦਗੀ ਨੂੰ ਖੁਸ਼ ਰੱਖਣ ਦਾ ਕੋਈ ਨਾਂ ਕੋਈ ਤਰੀਕਾ ਜ਼ਰੂਰ ਲੱਭੋ
Zindagi Nu Khush Rakhan Da Koi Na Koi Tareeka Jarur Labho
ਮਾਪੇ ਹੁੰਦੇ ਨੇਂ ਬੋਹੜ ਦੀ ਛਾਂ ਵਰਗੇ
Maape Hunde Ne Bohad Di Chaa Warge
ਅੱਜ ਕੱਲ ਜੇ ਕਿਸੇ ਕੁੜੀ ਦੇ ਮਜ਼ਾਕ ਵਿੱਚ ਵੀ ਚੂੰਢੀ ਵੱਢ ਦੇਈਏ, ਤਾਂ ਚੀਕ ਵੀ English ਵਿੱਚ ਮਾਰਦੀ ਏ Oouuch
Ajj Kal Je Kise Kudi Nu Majak Vich Chundi Wad Dayiye, Tan Cheek Bhi English Vich Mardi E Oouuch
ਅਜ਼ੀਬ ਕਿੱਸਾ ਹੈ ਜ਼ਿੰਦਗੀ ਦਾ ਯਾਰੋ..ਅਜਨਬੀ ਸਵਾਲ ਪੁੱਛ ਰਹੇ ਨੇਂ ਤੇ ਆਪਣਿਆਂ ਨੂੰ ਖਬਰ ਵੀ ਨਹੀਂ
Ajeeb Qissa Hai Zindagi Da Yaaro, Ajnabi Sawal Puch Rahe Ne Te Apneya Nu Khabar Bhi Nahi
ਤੁਹਾਡੀ ਮਨਪਸੰਦ ਮੋਬਾਇਲ ਗੇਮ ਕਿਹੜੀ ਹੈ?
Tuhadi Manpasand Mobile Game Kehdi Hai?
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
Dilo Tan Hun Oh Bhula Hi Chuke Honge, Nahi Tan Ena Time Kaun Gusse Rehnda
ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ
Fitte Mooh Teri Yaari Da, Shakal Sohni Te Aakad Maari Da
‪ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ ।। ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ
Kamli Kehndi Main Tuhade Charche Bahut Sune Aa, Main Keha Haale Kaarnaame Tan Tu Dekhe Hi Ni
ਮਾਤਾ ਪਿਤਾ ਦੀ ਜਿੰਨੀ ਲੋੜ ਆਪਾਂ ਨੂੰ ਬਚਪਨ ਵਿੱਚ ਹੁੰਦੀ ਆ, ਓਨੀਂ ਹੀ ਜ਼ਰੂਰਤ ਉਹਨਾਂ ਨੂੰ ਸਾਡੀ ਬੁਢਾਪੇ ਵਿੱਚ ਹੁੰਦੀ ਹੈ
Mom Dad Di Jini Lod Apa Nu Bachpan Vich Hundi Aa, Oni Hi Jarurat Ohna Nu Sadi Budhape Vich Hundi Hai
ਤੁਸੀਂ ਫੇਸਬੁੱਕ ਕਿੰਨੇ ਘੰਟੇ Use ਕਰਦੇ ਹੋ?
Tusi Facebook Kine Ghante Use Karde Ho?
ਵਕਤ ਬਹੁਤ ਜ਼ਖਮ ਦਿੰਦਾ ਹੈ ਇਸ ਲਈ ਘੜੀ ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ
Waqt Bahut Jakham Dinda Hai Is Layi Ghadi Vich Full Nahi Suiyan Hundian Han
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ, ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ
Cheti Cheti Patt Lai Badami Rangiye, Munda Terian Sahelian Nu Jachda Bada
ਕਦੇ ਵੀ ਰੰਗ-ਰੂਪ ਅਤੇ ਪੈਸੇ ਦਾ ਗਰੂਰ ਨਾ ਕਰੋ...
Kade Bhi Rang Roop & Paise Da Garoor Na Karo
ਅਸਾਂ ਫੱਕਰਾਂ ਕਿਸੇ ਦਾ ਦਿਲ ਕੀ ਦੁਖਾਉਣਾ, ਅਸੀਂ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ ਮੁਸਕੁਰਾਉਣ ਦੀ ਕੋਸ਼ਿਸ਼ ਕਰਦੇ ਹਾਂ
Asin Fakran Ne Kise Da Dil Ki Dukhauna, Asin Tan Khud Apne Jakham Luka Ke Muskuraun Di Koshish Karde Han
ਮੇਰੇ Yaara ਨੂੰ ਨਾ ਬਿੱਲੋ ਪਤਾ ਲੱਗ ਜਾਏ, ਤੇਰੇ ਭਰਾਵਾ ਨੂੰ Ni ਕਿੱਕਰਾ ਨਾਲ ਟੰਗ ਦੇਣਗੇ..
Mere Yaara Nu Na Billo Pata Lag Jaye, Tere Bhrawan Nu Ni Kikran Naal Tang Denge
Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ
Cute Tan Asin Bachpan To Hi Bahut Aa Jado Main Paida Hoya C Mummy Tan Ki Main Tan Nurse Nu Majbur Karta C Paari Lain Layi
ਸੁਣ ਚੰਨਾਂ ਤੈਨੂੰ ਇੱਕ ਗੱਲ ਕਹਿਣੀ ਆ, ਤੇਰੇ ਬਿਨਾਂ ਹੌਲੀ ਹੌਲੀ ਅਸੀਂ ਮਰ ਜਾਵਾਂਗੇ
Sun Channa Tenu Ik Gal Kehndi Aa, Tere Bina Hauli Hauli Asin Mar Jawage
ਨਾਂ ਚਾਹੁੰਦੇ ਹੋਏ ਵੀ ਹੱਥ ਛੱਡਣਾ ਪਿਆ, ਮਜ਼ਬੂਰੀ "ਇਸ਼ਕ" ਤੋਂ ਜ਼ਿਆਦਾ ਤਾਕਤਵਰ ਹੁੰਦੀ ਆ
Na Chaunde Hoye Bhi Hath Chadna Paya, Majburi "Ishq" To Jyada Takatwar Hundi Aa
ਤੁਸੀਂ ਫੇਸਬੁੱਕ ਦੇ ਆਪਣੇ ਕਿਸ ਦੋਸਤ ਨੂੰ Real ਵਿੱਚ ਮਿਲਣਾ/ਦੇਖਣਾ ਚਾਹੁੰਦੇ ਹੋ?
Tusi Facebook De Apne Kis Dost Nu Real Vich Milna/Dekhna Chaunde Ho?
ਕਿਸੇ ਨੂੰ ਕਿੰਨਾ ਮਰਜ਼ੀ ਪਿਆਰ ਕਰਲੋ, ਆਖਰ ਨੂੰ ਤਾਂ ਜ਼ੁਦਾ ਹੋਣਾ ਹੀ ਪੈਂਦਾ
Kise Nu Kina Marji Pyar Karlo, Akhar Nu Tan Judaa Hona Hi Painda
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ, ਵਾਅਦਾ ਹੈ ਸਾਡਾ.....ਅਜਿਹਾ ਵਕਤ ਲਿਆਵਾਂਗੇ ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ
Thukra Dita Jihna Ne Sanu Waqt Dekh Ke, Waada Hai Sada, Ajeha Waqt Lai Ke Awage Ki Mila Pawega Satho'n Waqt Lai Ke