Wednesday 1 March 2017

Punjabi Clean Funny Jokes, Short SMS Jokes (Chutkule)

Clean Punjabi Jokes - A collection of very funny, short, silly, corny and cheesy clean jokes you can tell to your friends, BF, GF, family members, co-workers and kids without getting in trouble. Tell them once and they'll make you tell them 10K times.

Punjabi Clean Funny Jokes, Short SMS Jokes (Chutkule)

Punjabi Clean Jokes

ਪਤਨੀ :- ਵਿਆਹ ਤੋਂ ਪਹਿਲਾਂ ਤੁਸੀਂ ਮੈਂਨੁੰ ਹੋਟਲ ,ਸਿਨੇਮਾ ਆਸ ਪਾਸ ਦੇ ਨਜ਼ਾਰੇ, ਹੋਰ ਪਤਾ ਨੀ ਕਿੱਥੇ ਕਿੱਥੇ ਘੁਮਾਉਂਦੇ ਸੀ ਅਤੇ ਹੁਣ ਵਿਆਹ ਤੋਂ ਬਾਅਦ ਤਾਂ ਘਰੋਂ ਬਾਹਰ ਤੱਕ ਨਹੀਂ ਲੈ ਕੇ ਜਾਂਦੇ।
ਪਤੀ :- ਤੂੰ ਕਦੇ ਚੋਣਾਂ ਤੋਂ ਬਾਅਦ ਵੀ ਪ੍ਰਚਾਰ ਹੁੰਦਾ ਦੇਖਿਆ ਹੈ ....
Teacher: ਬੱਚਿਓ, ਮੁਰਗੇ ਤੋਂ ਤੁਹਾਨੂੰ ਕੀ ਮਿਲਦਾ ਹੈ?
Student: "ਮੀਟ!"
Teacher: "ਸ਼ਾਬਾਸ਼! ਮੁਰਗੀ ਤੋਂ ਤੁਹਾਨੂੰ ਕੀ ਮਿਲਦਾ ਹੈ?"
Student: "ਆਂਡੇ!"
Teacher: "ਬਹੁਤ ਅੱਛੇ! ਅੌਰ ਮੋਟੀ ਗਾਂ ਤੋਂ ਤੁਹਾਨੂੰ ਕੀ ਮਿਲਦਾ ਹੈ?"
Student: "ਹੋਮਵਰਕ!"
ਕਿੰਨੇ ਤੋਹਫੇ ਦਿੰਦੀ ਆ ਇਹ ਮੁਹੱਬਤ
.
ਬੇਵਫਾਈ ਅਲੱਗ,
ਜੁਦਾਈ ਅਲੱਗ
ਤਨਹਾਈ ਅਲੱਗ
Or
ਮੰਮੀ ਤੋਂ ਪਿਟਾਈ ਅਲੱਗ
'(',')'
</\>
ਮੰਮੀ ਅਰਾਮ ਨਾਲ ਮਾਰੋ
.
.
ਆਸ਼ਿਕ ਹਾਂ ਰਜ਼ਨੀਕਾਂਤ ਨਹੀਂ
ਇੱਕ ਜਨਾਨੀ ਆਪਣੇ ਮਰੇ ਹੋਏ ਪਤੀ ਦੀ ਕਬਰ ਕੋਲ ਬੈਠਕੇ ਉੱਚੀ ਉੱਚੀ ਰੋਣ ਲੱਗੀ ਸੀ, -
.
ਜਨਾਨੀ :- ਹਾਏ ਵੇ ਸਿਰ ਦੇ ਸਾਈਆਂ ਛੋਟਾ ਮੁੰਡਾਂ ਸਕੂਲ ਵਾਸਤੇ ਵਰਦੀ ਮੰਗਦਾਂ, ਬੂਟ ਮੰਗਦਾਂ ਦੱਸ ਮੈਂ ਕੀ ਕਰਾਂ . .
.
ਵੇ ਕੁੜੀ ਤੇਰੀ ਐਪਲ ਦਾ ਫੋਨ ਮੰਗਦੀ, ਨਾਲੇ ਸਕੂਟਰੀ ਮੰਗਦੀ ਦੱਸ ਮੈਂ ਕੀ ਕਰਾਂ,
.
ਹਾਏ ਵੇ ਮੇਰੇ ਕੋਲ ਪਾਉਣ ਲਈ ਨਾ ਸੂਟ, ਨਾ ਕੋਈ ਗਹਿਣਾ ਗੱਟਾ ਦੱਸ ਮੈਂ ਕੀ ਕਰਾਂ . . .
.
ਕਬਰ ਵਿੱਚੋਂ ਹੌਲੀ - ਹੌਲੀ ਆਵਾਜ਼ ਆਈ, -
ਸਾਲੀਏ ਮੈਂ ਮਰ ਗਿਆ ਹਾਂ ਕਨੇਡਾ ਨੀ ਗਿਆ
ਮੈਡਮ: ਕਲਾਸ ਵਿਚ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ C
ਤੇ ਬੋਲੀ ਅਲੇ ਅਲੇ ਮੇਰਾ ਬੱਚਾ ਦੁੱਧੁ ਪੀ ਕੇ ਡਾਕਟਰ ਬਣੇਗਾ....
:
:
ਇਕ ਨਲੈਕ ਬੱਚਾ ਬੋਲਿਆ...ਮੈਡਮ ਜੀ ਥੋੜਾ ਸਾਨੂੰ ਵੀ ਪਿਲਾ ਦੋ... ਅਸੀ ਮੈਡੀਕਲ ਸਟੋਰ ਈ ਖੋਲ ਲਵਾਗੇ
ਅਪਣਾ Group ਵੀ ਸਰਕਾਰੀ ਸਕੂਲ ਵਾਗੂ ਆ.
.
.
.
.
.
.
ਕੁੱਝ ਹੀ ਬੱਚੇ ਪੜਦੇ _ਲਿਖਦੇ ਨੇ..
ਬਾਕੀਆਂ ਨੇ ਬਸ...
.
ਦਲੀਆ ਅਤੇ ਚੌਲ ਲੈਣ ਲਈ
ਰਜਿਸਟਰ ਵਿੱਚ ਨਾਮ ਲਿਖਾਇਆ ਹੋਇਆ ਹੈ.!
ਮੁੰਡਾ - ਬੜੇ ਰੋਮਾਂਟਿਕ ਅੰਦਾਜ਼ ਵਿੱਚ..
ਜਾਨ ਦੇਖੋ ਮੈਂ ਤੇਰੇ ਲਈ ਕੀ ਲੈ ਕੇ ਆਇਆਂ
.
.
ਕੁੜੀ - ਸੋ ਸਵੀਟ..ਕੀ ਲੈ ਕੇ ਆਏ?
.
.
ਜੂੰਆਂ ਕੱਢਣ ਵਾਲੀ ਕੰਘੀ
ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ...
ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ
.
.
ਉਹਦੇ ਕੰਨ 'ਚ ਹੌਲੀ ਜੇ ਕਹਿ ਦੋ
.
.
ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ
.
.
ਭੱਜ ਕੇ ਉੁੱਠੂ ਪਤੰਦਰ
ਸੌ ਗੱਲਾਂ ਦੀ ਇੱਕ ਗੱਲ:
.
.
ਜੇ ਨੋਟਾਂ ਤੇ Expiry Date ਆ ਜਾਏ ਤਾਂ
ਕਾਲੇ ਧੰਨ ਦਾ ਕਿੱਸਾ ਹੀ ਖਤਮ ਹੋ ਜਾਏ
Wife - ਮੈਨੂੰ ਸਾੜੀ ਚਾਹੀਦੀ ਆ, ਅੰਮਾ ਜਾਨ ਤੋਂ ਮੰਗਵਾ ਦੋ
.
.
Husband - ਅਨਪੜ ਅੌਰਤ, ਉਹ ਅੰਮਾ ਜਾਨ ਨਹੀਂ..
Amazon ਹੈ...!!
Wife: ਸੁਣੋ ਜੀ, ਏਸ ਹਫਤੇ ਅਸੀਂ ਫਿਲਮ ਦੇਖਾਂਗੇ ਤੇ ਅਗਲੇ ਹਫਤੇ Shopping ਕਰਾਂਗੇ
Husband: ਉਹਤੋ ਅਗਲੇ ਹਫਤੇ ਅਸੀਂ ਮੰਦਿਰ ਜਾਵਾਂਗੇ
Wife:ਉਹ ਕਿਓਂ
Husband: ਭੀਖ ਮੰਗਣ
ਜਦੋਂ ਵੀ ਪਾਪ ਦਾ ਘੜਾ ਭਰ ਜਾਵੇ … ਤਾ ਉਸਨੂੰ ਹਟਾ ਕੇ ਡ੍ਰਮ ਲਗਾ ਲੈਣਾ ਚਾਹੀਦਾ ਹੈ।
ਸਾਲਾ ਮੇਰੇ Whatsapp ਤੇ ਇੱਕ ਬੰਦਾ ਇੰਨੀ ਉਦਾਸ Shayari ਕਰਦਾ …….ਕਿ ਹੁਣ ਤਾਂ ਮੈਂ ਵੀ ਉਸਦੀ Girlfriend ਨੂੰ Miss ਕਰਨ ਲਗ ਪਿਆ ਹਾਂ
ਕੰਮ ਕਾਰ ਤੋ ਵੇਹਲੇ ਆ #BabbuMann ਦੇ ਚੇਲੇ ਆ
ਜਿਹਨੇ ਕੁੜਤਾ ਪਜ਼ਾਮਾ ਪਾਇਆ, ਉਹਨੂੰ #Swag ਦੀ ਕੀ ਲੋੜ
ਆਪਣੇ ‪#‎ਮਨ‬ ਵਿੱਚ ਕੋਈ ਵੀ ਇਕ ‪#‎ਨੰਬਰ‬ ਚੁਣੋ ....
20
30
40
50
60
70
80
90
100
200
300
350
500
.
..
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਹੁਨ ਇਨੇ ਦਾ ‪#‎ਰਿਚਾਰਜ‬ ਮੇਰੇ #ਨੰਬਰ ਤੇ ਕਰਵਾਓ
.
‪#‎ਹੱਸੋ‬ ਨਾ .
.
‪#‎ਫਿਰ‬ ਮੈ ਤੁਹਾਨੂੰ ‪#‎ਦੱਸੂ‬ ਕਿ ਤੁਸੀ ਕਿਹੜਾ
#ਨੰਬਰ ਚੁਣਿਆ ਸੀ.
Did you like these funny jokes, Chutkule, Santa Banta Jokes? Please comment below with more funny statuses and funny one liners in Punjabi, so that people can get more of them at this page.