Monday, 31 October 2022

Baba Bulleh Shah Poetry | (بلھے شاہ) | Heart Touching Bulleh Shah Shayari | Motivational Quotes

Best heart touching Punjabi poetry of Baba Bulleh Shah Ji. Share Baba Bulleh Shah poetry on Facebook, Tiktok, Whatsapp, Moj and SnapChat etc. Syed Abdullah Shah Qadri, known as Baba Bulleh Shah, was a Punjabi philosopher and Sufi poet during (1680-1758) Punjab, India. 

Baba Bulleh Shah Poetry

Heart Touching Bulleh Shah Shayari | Motivational Quotes

ਬੁੱਲ੍ਹੇ ਸ਼ਾਹ ਏਥੇ ਸਭ ਮੁਸਾਫਿਰ, ਕਿਸੇ ਨਾ ਏਥੇ ਰਹਿਣਾ,

ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ

Bulleh Shah Ethe Sabh Musafir, Kise Na Ethe Rehna,

Aapo Apni Waat Muka Ke Sabh Nu Murhna Paina

ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,

ਜੇਕਰ ਲਾਈਏ ਯਾਰੀ ਬੁੱਲ੍ਹਿਆ, ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ

Pathar Kade Gulab Nahi Hunde, Kore Warke Kitaab Nahi Hunde,

Jekar Layiye Yaari Bulleya, Fer Yaaran Naal Hisab Nahi Hunde

ਆ ਜਾ ਬੁੱਲ੍ਹਿਆ ਚਰਖਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ,

ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾ ਲਾ ਕੇ ਧੂਣੀ ਨੂੰ

Aa Ja Bulleya Charkha Kattiye, Kattiye Saahan Di Pooni Nu,

Rabb Tan Sade Andar Vasda, Ki Karna La Dhooni Nu

ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ,

ਆਪਣੇ ਅੰਦਰ ਝਾਕ ਕੇ ਦੇਖਿਆ, ਮੈਂ ਤੋਂ ਬੁਰਾ ਨਾ ਕੋਈ

Bure Bande Main Labhan Tureya, Bura Na Mileya Koi,

Apne Andar Jhaak Ke Dekheya, Main To Bura Na Koi

ਚਾਦਰ ਮੈਲੀ ਤੇ ਸਾਬੁਣ ਥੋੜਾ, ਬੈਠ ਕਿਨਾਰੇ ਧੋਵੇਂਗਾ,

ਦਾਗ ਨੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫੇਰ ਰੋਵੇਂਗਾ

Chaadar Maili Te Sabun Thoda, Baith Kinare Dhowega,

Daag Ni Chutne Paapan Wale, Dhowega Fer Rowega