ਈਦ ਲੈ ਕੇ ਆਉਂਦੀ ਹੈ ਢੇਰ ਸਾਰੀ ਖੁਸ਼ੀਆਂ,
ਈਦ ਮਿਟਾ ਦਿੰਦੀ ਏ ਇਨਸਾਨ ਵਿੱਚ ਦੂਰੀਆਂ
ਈਦ ਹੈ ਖੁਦਾ ਦਾ ਨਿਆਮ ਤਬਾਰੋਕ,
ਅਸੀਂ ਸਭ ਨੂੰ ਕਹਿਣੇ ਆਂ ਈਦ ਮੁਬਾਰਕ
****************
ਗਿਲੇ ਸ਼ਿਕਵੇ ਮਿਟਾ ਕੇ ਮੁਸਕੁਰਾਉ ਅੱਜ ਈਦ ਦਾ ਦਿਨ ਹੈ,
ਪੁਰਾਣੇ ਭੁੱਲ ਕੇ ਸਭ ਨੂੰ ਗਲੇ ਲਗਾੳ ਅੱਜ ਈਦ ਦਾ ਦਿਨ ਹੈ
****************
ਦੇਖਿਆ ਈਦ ਦਾ ਚੰਦ ਤਾਂ ਮੰਗੀ ਏਹੋ ਦੁਆ ਰੱਬ ਤੋਂ,
ਦੇ ਦੇ ਸਾਥ ਮੈਨੂੰ ਸੱਜਣਾਂ ਦਾ ਸਦਾ ਲਈ ਜੋ ਸੋਹਣਾ ਹੈ ਜੀ ਸਾਰੇ ਜੱਗ ਤੋਂ
****************
ਦੇਸ 'ਚ ਨਿਕਲਿਆ ਹੋਣਾ ਕਿਤੇ ਈਦ ਦਾ ਚੰਦ,
ਵਿੱਚ ਪਰਦੇਸਾਂ ਅੱਖਾਂ ਕਈ ਨਮ ਹੋਣੀਆਂ
****************
ਚੰਦ ਨਿਕਲਿਆ ਤਾਂ ਮੈਂ ਲੋਕਾਂ ਦੇ ਨਾਲ ਲਿਪਟ ਲਿਪਟ ਕੇ ਰੋਇਆ,
ਗਮ ਦੇ ਹੰਝੂ ਸੀ ਜੋ ਖੁਸ਼ੀਆਂ ਦੇ ਬਹਾਨੇ ਨਿਕਲ ਗਏ
****************
ਕਾਸ਼ ਈਦ ਦੇ ਇਸ ਹਸੀਨ ਪਲਾਂ ਦੇ ਵਿੱਚ,
ਮੇਰੀ ਜਾਤ-ਏ-ਗੁੰਮਸ਼ੁਦਾ ਤੈਨੂੰ ਮੇਰੀ ਯਾਦ ਆਏ
Mobile Version
Eid Lai Ke Aundi Hai Dher Sari Khushian,
Eid Mitta Dindi Hai Insaan Vich Doorian,
Eid Hai Khuda Da Ik Nayam Tabarok,
Asin Sabh Nu Kehne Aan
EID MUBARAK
****************
Gille Shikwe Mitta Ke Muskurao Ajj Eid Da Din Hai,
Purane Bhul Ke Sab Nu Gale Lagao Ajj Eid Da Din Hai
****************
Dekheya Eid Da Chand Tan Mangi Eho Dua Rabb To,
De De Sath Menu Sajna Da Sda Layi Jo Sohna Hai Ji Sare Jagg To
****************
Des Ch Nikleya Hona Kite Eid Da Chand,
Vich Pardesan Akhan Kayi Nam Honia
****************
Chand Nikleya Tan Main Lokan De Naal Lipt Lipt Ke Roya,
Gam De Hanju C Jo Khushian De Bahane Nikal Aye
****************
Kash Eid De Haseen Pallan De Vich,
Meri Zaat-e-Gumshuda Tenu Meri Yaad Aye