Sunday, 9 August 2015

Thursday, 30 July 2015

La Ke Bahana Khad Boohe Ch Rozana

La Ke Bahana Khad Boohe Ch Rozana
ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ ਗੁੰਦ ਦੀ ਰਹਾ ਮੈ ਗੁੱਤ ਢਾ ਢਾ ਕੇ,
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ

Mobile Version
La Ke Bahana Khad Boohe Ch Rozana Gund Di Raha Main Gutt Dha Dha Ke,
Boohe Aggo Fullan Wali Vel Gaal Ti Ve Tenu Takan Bahane Pani Pa Pa Ke

Wednesday, 29 July 2015

Kudian Di Lagi Lambi Line Dekh La

Kudian Di Lagi Lambi Line Dekh La
ਕੁੜੀਆਂ ਦੀ ਲੱਗੀ ਲੰਬੀ ਲਾਈਨ ਦੇਖ ਲਾ
ਕੁੰਡੀਆਂ ਮੁੱਛਾਂ ਦੇ ਕਿਨੇ ‪‎Fan‬ ਦੇਖ ਲਾ
ਪਿੰਡਾਂ ਵਾਲੀ ‪Desi‬ ‪‎Look‬ ਅੱਤ ਕਰਦੀ
ਸੋਹਣੀਏ ‪Brand‬ ‎Att‬ ਪਾਉਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋ ਵੱਧ ਕੀਮਤੀ
‪VVIP‬ ਕੋਟੇ ਵਿੱਚ ਆਉਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋ ਵੱਧ ਕੀਮਤੀ

Mobile Version
Kudian Di Lagi Lambi Line Dekh La,
Kundian Muchaan De Kine Fan Dekh La
Pindan Wali Desi Look Att Kardi
Sohniye Brand Att Paunda Gabru
Kohinoor Heere Naalo Wad Keemti
VVIP Kotte Vich Aunda Gabru
Kohinoor Heere Naale Wad Keemti

Monday, 1 June 2015

Punjabi Whatsapp Status For Girls

Punjabi Whatsapp Status For Girls
ਬਾਬੁਲ ਵੇ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ
**************
ਮੈਂ ਕਿਸੇ Prince ਦੀ ਉਡੀਕ ਨਹੀਂ ਕਰ ਰਹੀ, 
ਮੈਂ ਉਸਦੀ ਉਡੀਕ ਕਰ ਰਹੀ ਆਂ ਜੋ ਸੋਚੇ ਮੈਂ ਉਸਦੀ Princess ਹਾਂ
**************
I Miss You, ਪਰ ਮੈਂ ਤੁਹਾਨੂੰ ਪਹਿਲਾਂ Text ਨਹੀਂ ਕਰਾਂਗੀ,
ਕਿਉਂਕਿ ਮੈਂ ਦੇਖਣਾ ਹੈ ਤੁਸੀਂ ਮੈਨੂੰ ਕਿੰਨਾ Miss ਕਰਦੇ ਹੋ
**************
ਮੇਰੀ ਟੌਹਰ With ਕੌਰ
**************
ਜੋ ਤੁਹਾਡੇ ਨਾਲ ਦਿਲ ਤੋਂ ਗੱਲ ਕਰਦਾ ਹੋਵੇ, ਉਸਨੂੰ ਕਦੇ ਦਿਮਾਗ ਨਾਲ ਜਵਾਬ ਨਾ ਦੇਣਾ
**************
Profile Pic Missing, ਪਰ ਤੇਰੀ ਸੌਂਹ - I'm Cute
**************
ਹਮੇਸ਼ਾ ਯਾਦ ਰੱਖੋ ਕਿ ਤੁਸੀਂ Unique ਹੋ, ਜਿਵੇ ਕੀ ਹਰ ਕੋਈ ਹੈ
**************
I'm Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
**************
ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ
**************
ਬੇਕਦਰਾਂ ਦੀ ਇਸ ਦੁਨੀਆਂ 'ਚ ਕੋਈ ਆਪਣਾ ਬਣਾਉਣ ਵਾਲਾ ਨਾ ਮਿਲਿਆ,
ਅਸੀਂ ਆਪਣਾ ਆਪ ਗਵਾ ਬੈਠੇ ਪਰ ਕੋਈ ਕਦਰ ਪਾਉਣ ਵਾਲਾ ਨਾ ਮਿਲਿਆ
**************
ਉਦਾਸ ਰਹਿਣ ਦੀ ਆਦਤ ਏਨੀ ਜ਼ਿਆਦਾ ਪੈ ਗਈ, 
ਹੁਣ ਜਦੋਂ ਕੋਈ ਖੁਸ਼ੀ ਮਿਲਦੀ ਆ ਤਾਂ ਬਹੁਤ ਅਜੀਬ ਜਿਹਾ ਲੱਗਦਾ

Mobile Version
Babul Ve Merian Guddian Tere Ghar Reh Gayian
**************
Main Kise Prince Di Udeek Nahi Kar Rahi,
Main Usdi Udeek Kar Rahi Aa, Jo Soche Main Usdi Princess Aa
**************
I Miss You Par Main Tuhanu Pehla Message Nahi Kragi,
Because Main Dekhna Hai Tusi Menu Kina Miss Karde O
**************
Meri Tohar With Kaur
**************
Jo Tuhade Nal Dil To Gal Karda Howe, Usnu Dimag To Answer Na Dao
**************
Profile Pic Missing, Par Teri Soh - I'm Cute
**************
Hamesha Yaad Rakho Ki Tusi Unique Ho, Jiwe Har Koi Hai
**************
I'm Sorry Je Main Badal Gayi Han, Par Reha Tu Bhi Oh Nahi
**************
Gal Bhi Ohna Di Hundi Aa, Jihna Di Koi Gal Baat Hundi Aa
**************
Bekadran Di Is Dunia Ch Koi Apna Banaun Wala Na Mileya,
Asin Apna Aap Gwa Baithe, Par Koi Kadar Paun Wala Na Mileya
**************
Udas Rehn Di Aadat Eni Jyada Pai Gayi,
Hun Jado Koi Khushi Mildi Aa Tan Bahut Ajeeb Lagda

Thursday, 16 April 2015

Wednesday, 15 April 2015

Jami C Main Chawan Naal

Jami C Main Chawan Naal
ਜੰਮੀ ਸੀ ਮੈਂ ਚਾਅਵਾਂ ਨਾਲ,
ਕਿਉਂ ਪਿਆਰ ਏਨਾਂ ਪੈ ਜਾਂਦਾ ਮਾਂਵਾਂ ਨਾਲ,
ਦੁੱਖ ਬੜਾ ਲੱਗਦਾ ਜਦੋਂ ਕੋਈ ਲੈ ਜਾਂਦਾ,
ਲੈ ਕੇ ਚਾਰ ਲਾਂਵਾਂ ਨਾਲ!!

Mobile Version
Jami C Main Chawan Naal,
Kyu Ena Pyar Pai Janda Maawan Naal,
Dukh Bada Lagda Jado Koi Lai Janda,
Lai Ke 4 Laawan Naal

Wednesday, 23 April 2014

Ik Suneha Mundeyan Layi - One Message For Boys/Girls

Ik Suneha Mundeyan Layi - One Message For Boys/Girls
ਇੱਕ ਸੁਨੇਹਾ ਮੁੰਡਿਆਂ ਲਈ :
ਕੁੜੀਆਂ ਸਿਰਫ ਮਸ਼ੂਕਾਂ ਨਹੀਂ ਕੁਝ ਹੋਰ ਵੀ ਹੁੰਦੀਆਂ ਨੇਂ,
ਮਾਂ, ਭੈਣ, ਧੀ ਜਿਹੇ ਰਿਸ਼ਤਿਆਂ ਦੀ ਡੋਰ ਵੀ ਹੁੰਦੀਆਂ ਨੇਂ |

ਇੱਕ ਸੁਨੇਹਾ ਕੁੜੀਆਂ ਲਈ :
ਬਾਪ ਦੀ ਪੱਗ ਕੱਪੜੇ ਦੀ ਨਹੀਂ,
ਧੀ ਦੇ ਜਿਸਮ ਦੀ ਬਣੀ ਹੁੰਦੀ ਹੈ,
ਜਿੱਥੇ ਜਿੱਥੇ ਧੀ ਜਾਂਦੀ ਹੈ ਪੱਗ ਵੀ ਨਾਲ ਹੀ ਜਾਂਦੀ ਹੈ

Mobile Version
Ik Suneha Mundeya Layi:
Kudiyan Sirf Mashookan Nahi Hundian,
Kuj Hor Bhi Hundian Ne,
Maa, Bhain, Dhee Jehe Rishteyan Di Dor Bhi Hundian Ne

Ik Suneha Kudiyan Layi:
Baap Di Pagg Kapde Di Nahi,
Dhee De Jism Di Bani Hundi Hai,
Jithe Jithe Dhee Jandi Hai, Pagg Bhi Naal Hi Jandi Hai

Kudi Jandi Vekh Ke Seeti Wajaun To Pehla

ਕੁੜੀ ਜ਼ਾਂਦੀ ਵੇਖ ਕੇ ਸੀਟੀ ਵਜਾਉਣ ਤੋਂ ਪਹਿਲਾਂ,
ਤੋਰ ਦਾ ਅੰਦਾਜ਼ਾ ਲਾਉਣ ਤੋਂ ਪਹਿਲਾਂ,
ਲਾ ਕੇ ਗੰਦੀ ਜਿਹੀ ਟੰਚ ਉਹਨੂੰ ਸੁਣਾਉਣ ਤੋਂ ਪਹਿਲਾਂ,
ਯਾਦ ਰੱਖੋ ਘਰ ਆਪਣੇ ਵੀ ਧੀਆਂ-ਭੈਣਾਂ ਨੇਂ,
ਕਿਸੇ ਕੁੜੀ ਦੀ ਫੋਟੋ ਦਾ ਮਜ਼ਾਕ ਬਣਾਉਣ ਤੋਂ ਪਹਿਲਾਂ,
ਲਾ ਕੇ ਲਾਰੇ ਉਸਨੂੰ ਫਸਾਉਣ ਤੋਂ ਪਹਿਲਾਂ,
ਪਿਆਰ ਦਾ ਕਹਿ ਕੇ ਜਿਸਮ ਅਜਮਾਉਣ ਤੋਂ ਪਹਿਲਾਂ,
ਯਾਦ ਰੱਖੋ ਘਰ ਆਪਣੇ ਵੀ ਧੀਆਂ-ਭੈਣਾਂ ਨੇਂ

Mobile Version
Kudi Jandi Vekh Ke Seeti Wajaun To Pehla,
Tor Da Andaza Laun To Pehla,
La Ke Gandi Jehi Tanch Ohnu Sunaun To Pehla,
Yaad Rakho Ghar Apne Bhi Dhiyan Bhaina Ne,
Kise Kudi Di Photo Da Majak Banaun To Pehla,
La Ke Laare Usnu Fasaun To Pehla,
Pyar Da Keh Ke Jism Ajmaun To Pehla,
Yaad Rakho Ghar Apne Bhi Dhiyan Bhaina Ne,
Share It Please!

Saturday, 12 April 2014

Kudiyan Maarn De Vich Sab To Moohre Aaj Punjabi

Kudiyan Maarn De Vich Sab To Moohre Aaj Punjabi
ਬਾਬਾ ਨਾਨਕ ਕਹਿੰਦਾ ਸੀ ਕਿ ਧੀਆ ਰਾਜੇ ਜੰਮਣ,
ਮਾਰਨ ਵੇਲੇ ਧੀ ਨੂੰ ਕਾਹਤੋਂ ਹੱਥ ਕਦੀ ਨਾ ਕੰਬਣ,
ਜੀਉਣਾ ਚਾਹੁੰਦੀ ਉਹ ਦੁਨੀਆ ਤੇ ਕਾਹਤੋ ਖੋਹਣ ਅਜਾਦੀ,
ਕੁੜੀਆਂ ਮਾਰਨ ਦੇ ਵਿੱਚ ਸਭ ਤੋਂ ਮੂਹਰੇ ਅੱਜ ਪੰਜਾਬੀ

Mobile Version
Baba Nanak Kehnda C Ki Dhiyan Raje Jaman,
Maarn Vele Dhee Nu Kahto Hath Na Kamban,
Jeona Chaundi Oh Dunia Te Kahto Khon Azaadi,
Kudiyan Maarn De Vich Sab To Moohre Aaj Punjabi

Monday, 25 March 2013

Kaalze Kayiaan De Kudi Fookdi Fire

Kaalze Kayiaan De Kudi Fookdi Fire
ਸੱਗੀ ਫੁੱਲ ਲਾ ਕੇ ਸਿਰ ਲਹਿਰੀਏ ਲਾਏ,
ਤੱਕਿਆ ਜਿੰਹਨਾਂ ਨੇ ਉਹ ਤਾਂ ਕੰਮ ਤੋਂ ਗਏ,
ਤਿੱਲੇਦਾਰ ਜੁੱਤੀ ਪੈਰੀਂ ਸ਼ੂਕਦੀ ਫਿਰੇ,
ਕਾਲਜ਼ੇ ਕਈਆਂ ਦੇ ਕੁੜੀ ਫੂਕਦੀ ਫਿਰੇ,
ਕਾਲਜ਼ੇ ਕਈਆਂ ਦੇ ਕੁੜੀ ਫੂਕਦੀ ਫਿਰੇ

Mobile Version
Saggi Phull La Ke Sir Lehriye Laye,
Takeya Jinha Ne Oh Tan Kam Ton Gaye,
Tilledaar Jutti Pairi Shookdi Fire,
Kaalze Kayiaan De Kudi Fookdi Fire,
Kaalze Kayiaan De Kudi Fookdi Fire !!!

Sunday, 13 January 2013

Friday, 4 January 2013

Friday, 7 December 2012

ਹੱਦ ਆ ਯਾਰ ਫੇਸਬੁੱਕ ਵਾਲੀਆ ਸਮਝਦਾਰ ਕੁੜੀਆਂ ਦੀ

Facebook In Bathroom
ਹੱਦ ਆ ਯਾਰ ਫੇਸਬੁੱਕ ਵਾਲੀਆ ਸਮਝਦਾਰ ਕੁੜੀਆਂ ਦੀ ਵੀ
.
ਜੇ 2 ਮਿੰਟ ਲਈ ਉੱਠ ਕੇ ਬਾਥਰੂਮ ਵੀ ਚਲੇ
ਜਾਓ ਤਾਂ ਕਹਿਣਗੀਆਂ
.
ਮੈਨੂੰ ਪਤਾ ਕਿਸੇ ਦੂਜੀ ਨਾਲ ਵੀ ਚੈਟ ਕਰਦਾ ਹੋਣਾਂ
.
ਜੇ ਦੱਸੋ ਫਿਰ ਕਹਿਣਗੀਆਂ ਤੁਸੀਂ ਮੁੰਡੇ ਬੇਸ਼ਰਮ ਹੁੰਦੇ ਓ

Tuesday, 6 November 2012

ਜੇ ਤੂੰ ਕੁੜੀਏ ਵਿਆਹ ਕਰਵਾਉਣਾ

Khaida Chad Akhbaran Da
ਜੇ ਤੂੰ ਕੁੜੀਏ ਵਿਆਹ ਕਰਵਾਉਣਾ ਖੈੜਾ ਛੱਡ ਅਖ਼ਬਾਰਾਂ ਦਾ,
ਜਿਹੜਾ ਮਰਜੀ ਮੁੰਡਾ ਚੁਣ ਲੈ ਨੀਂ ਸਾਰਾ ਪਿੰਡ ਸਰਦਾਰਾਂ ਦਾ

Wednesday, 24 October 2012

ਕੁੜੀਆਂ ਦਾ ਸਭ ਤੋ ਵੱਡਾ ਹਥਿਆਰ

Mera Veer
ਕੁੜੀਆਂ ਦਾ ਸਭ ਤੋ ਵੱਡਾ ਹਥਿਆਰ,
ਜੇ ਮੁੰਡਾ ਦੋਸਤੀ ਕਰਨ ਦੀ ਕੋਸ਼ਿਸ਼ ਕਰੇ,
ਵੀਰ ਕਹਿ ਕੇ ਸਿਆਪਾ ਹੀ ਮੁੱਕਾ ਦਿਉ

Wednesday, 17 October 2012

ਨੀਂ ਮਾਂਏਂ ਇੱਕ ਘਰ ਤੇਰਾ ਜੋੜਿਆ ਤੇ ਇੱਕ ਜੋੜਣ ਚੱਲੀ ਨੀਂ

Ni Maaye Ik Ghar Tera Jodeya
ਨੀਂ ਮਾਂਏਂ ਇੱਕ ਘਰ ਤੇਰਾ ਜੋੜਿਆ ਤੇ ਇੱਕ ਜੋੜਣ ਚੱਲੀ ਨੀਂ,
ਸੋਫੇ ਵਾਲੇ ਕਮਰੇ ਦੇ ਵਿੱਚ ਮੇਰੀਆਂ ਜੋ ਤਸਵੀਰਾਂ,
ਵੇਖੀਂ ਰੰਗ ਰੋਗਣ ਵੇਲੇ ਕਿਤੇ ਹੋ ਨਾਂ ਜਾਵਣ ਲੀਰਾਂ

Wednesday, 3 October 2012

ਜੋ ਬੇਗਾਨੀ ਧੀ ਨੂੰ ਪੁਰਜ਼ੇ ਦੱਸਦੇ ਨੇ

Begani Dhee
ਜੋ ਬੇਗਾਨੀ ਧੀ ਨੂੰ ਪੁਰਜ਼ੇ ਦੱਸਦੇ ਨੇ,
ਰਾਹ ਜਾਂਦੀਆਂ ਕੁੜੀਆਂ ਨੂੰ ਛੇੜ ਕੇ ਹੱਸਦੇ ਨੇ,
ਤੁਹਾਡੀ ਮਾੜੀ ਸੋਚ ਮਰਵਾਇਆ ਮੈਨੂੰ,
ਮੇਰੇ ਮਾਂ ਬਾਪ ਨੇ ਨਹੀਂ ਮਾਰਿਆ,
ਮੇਰੇ ਵੀਰੋ ਤੁਸੀਂ ਮਰਵਾਇਆ ਮੈਨੂੰ

Monday, 1 October 2012

ਜਿਹੜਾ ਮਾਰਿਆ Comment ਤੇਰਾ ਚੰਗਾ ਨੀਂ ਤਰੀਕਾ

Munda Te Kudi
ਕੁੜੀ - ਲੱਗਦਾ ਏ ਸ਼ਹਿਰੋਂ ਤੇਰਾ ਪਿੰਡ ਹੋਣਾ ਨੇੜੇ,
ਤੇਲ 25 ਦਾ ਪਵਾ ਕੇ 50 ਲਾਉਣਾ ਏਂ ਤੂੰ ਗੇੜੇ,
ਮੇਲੇ ਵਿੱਚੋਂ ਲੈ ਕੇ ਫਿਰੇ ਲਾਈ ਐਨਕਾਂ,
ਵੇ ਉੱਤੋਂ ਬਟਨ ਵੀ ਖੁੱਲੇ,
ਕਿਸ਼ਤਾਂ ਦੇ ਉੱਤੇ ਲੈ ਕੇ Platina ਮੁੰਡਿਆਂ,
ਵੇ ਪੱਟੇ ਜਾਂਦੇ ਨੀਂ ਪਟੋਲੇ

ਮੁੰਡਾ - ਜਿਹੜਾ ਮਾਰਿਆ Comment ਤੇਰਾ ਚੰਗਾ ਨੀਂ ਤਰੀਕਾ,
35 ਕਿੱਲੇ ਆ ਜ਼ਮੀਨ ਵੀਰ ਰਹਿੰਦਾ ਏ ਕਨੇਡਾ,
ਡੰਗ ਅੜੇ ਥੁੜੇ ਵਿੱਚ ਵੀ ਬੈਂਕ ਦਾ ਸਾਰ ਦਿੰਨੇ ਆਂ,
ਬੁਲੇਟ ਤੇ ਬੈਠਣ ਵਾਲੀ ਤੂੰ ਲੱਗਦੀ ਨੀਂ,
ਏਸੇ ਕਰਕੇ ਇਹਦੇ ਤੇ ਗੇੜਾ ਮਾਰ ਦਿੰਨੇ ਆਂ

Thursday, 27 September 2012

ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜ਼ਾਂਦਾ

College Girls
ਆਪਾਂ ਦੇਖਦੇ ਆਂ ਅਕਸਰ ਕੁੜੀਆਂ ਮੁੰਡਿਆਂ ਨੂੰ ਕਿਹੜੀ ਨਜ਼ਰ ਨਾਲ ਦੇਖਦੀਆਂ ਨੇਂ

ਕਾਲਜ਼ੀ ਮੁੰਡਿਆਂ ਦੇ ਨਾਲ ਕਈ ਕਹਾਣੀਆਂ ਜੁੜੀਆਂ ਨੇਂ,
ਪਰ ਹੁੰਦੀਆਂ ਅਸਲ ਕਹਾਣੀ ਤਾਂ ਕਾਲਜ਼ ਦੀਆਂ ਕੁੜੀਆਂ ਨੇਂ,
ਮੈਂ ਮੁੰਡਿਆਂ ਦੀ ਕੋਈ ਝੂਠੀ ਗੱਲ ਬਣਾਉਣੀ ਨਹੀਂ ਚਾਹੁੰਦਾ,
ਪਰ ਕੁੜੀਆਂ ਦਾ ਅਸਲੀ ਰੂਪ ਛੁਪਾਉਣਾ ਨਹੀਂ ਚਾਹੁੰਦਾ,
ਪਰ ਕੁੜੀਆਂ ਦਾ ਅਸਲੀ ਰੂਪ ਛੁਪਾਉਣਾ ਨਹੀਂ ਚਾਹੁੰਦਾ
ਕੁੜੀਆਂ ਬਾਰੇ ਮੈਨੂੰ ਵੀ ਕੋਈ ਬਹੁਤੀ Knowledge ਨੀਂ,
ਪਰ ਜੋ ਵੀ ਉੱਠਦਾ ਮੁੰਡਿਆਂ ਬਾਰੇ ਸਭ ਕੁਛ ਕਹਿ ਜ਼ਾਂਦਾ,
ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆਂ,
ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜ਼ਾਂਦਾ
ਫਿਰ ਕੀ ਹੁੰਦਾ 22 ਕੁੜੀਆਂ Friend Circle 'ਚ ਬੈਠੀਆਂ ਨੇਂ
ਕਿਤਾਬਾਂ ਖੁੱਲੀਆਂ ਹੁੰਦੀਆਂ ਨੇਂ ਇੱਕ ਬਹਾਨਾ ਹੁੰਦਾ...
ਪੜਨਾ ਲਿਖਣਾ ਕਿਹਨੇ ਸੁਤਾ ਮੁੰਡਿਆਂ ਵਿੱਚ ਰਹਿੰਦੀ ਏ,
ਸੋਹਣਾ ਮੁੰਡਾ ਦੇਖ ਕੇ ਇੱਕ ਦੂਜ਼ੀ ਨੂੰ ਕਹਿੰਦੀ ਏ,
ਨੀਂ ਉਹ ਮੁੰਡੇ ਦਾ ਪਿਆਰ ਪਤਾ ਨੀਂ ਕਿਹਦੇ ਹਿੱਸੇ ਆ,
ਨੀਂ ਲੈ ਤੇਰੇ ਆਲਾ ਆ ਗਿਆ ਮੇਰਾ ਪਤਾ ਨੀਂ ਕਿੱਥੇ ਆ,
ਇੱਕ ਦੂਜ਼ੀ ਨੂੰ ਕਹਿੰਦੀ ਅੱਜ ਤਾਂ ਆਇਆ ਲੱਗਦਾ ਨੀਂ,
ਕਹਿੰਦੀ ਛੱਡ ਕੁੜੇ ਤੂੰ ਉਹਨੂੰ ਵੇਖ ਉਹ ਕਿੰਨਾਂ ਫੱਬਦਾ ਨੀਂ,
ਜਦ ਮਰਜਾਣਾ ਪੱਗ ਪੋਚਵੀਂ ਬੰਨ ਕੇ ਆ ਜ਼ਾਂਦਾ,
ਪਹਿਲੀ ਤੱਕਣੀ ਦੇ ਨਾਲ ਮੇਰੇ ਦਿਲ ਵਿੱਚ ਲਹਿ ਜ਼ਾਂਦਾ
ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆਂ,
ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜ਼ਾਂਦਾ,

ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆਂ,
ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜ਼ਾਂਦਾ,
ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆਂ,
ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜ਼ਾਂਦਾ

ਓ ਮੁੰਡਿਆਂ ਤਵੀਤ ਬਣਜਾਂ

Gal Da Taweet
ਕੋਈ ਮੈਨੂੰ ਹੁਸਨਾਂ ਦੀ ਰਾਣੀ ਆਖਦਾ,
ਕੋਈ ਆਖੇ ਸਾਡੀ ਹੋਜਾ ਰੱਬ ਦਾ ਏ ਵਾਸਤਾ,
ਪਰ ਮੈਂ ਦੀਵਾਨੀ ਤੇਰੀ ਹੋਈ ਫਿਰਦੀ,
ਵੇ ਜਿੰਦ ਜਾਨ ਤੇਰੇ ਨਾਮ ਲਾਵਾਂ,
ਓ ਮੁੰਡਿਆਂ ਤਵੀਤ ਬਣਜਾਂ,
ਡੋਰ ਵੱਟ ਕੇ ਗਲੇ ਦੇ ਵਿੱਚ ਪਾਵਾਂ,
ਓ ਮੁੰਡਿਆਂ ਤਵੀਤ ਬਣਜਾਂ