Thursday, 30 July 2015

Wednesday, 10 June 2015

Ajj Aakhan Waris Shah Nu Kite Kabran Vichon Bol

Ajj Aakhan Waris Shah Nu Kite Kabran Vichon Bol
ਅੱਜ ਆਖਾਂ ਵਾਰਸ ਸ਼ਾਹ ਨੂੰ ਕੀਤੇ ਕਬਰਾਂ ਵਿੱਚੋਂ ਬੋਲ,
ਆ Facebook ਤੇ ਜਿੰਨੀਆ Fake ਹੀਰਾਂ ਨੇ ਉਹਨਾਂ ਨੂੰ ਲੈਜਾ ਆਪਣੇ ਕੋਲ

Mobile Version
Ajj Aakhan Waris Shah Nu Kite Kabran Vichon Bol,
Aa Facebook Te Jinia Fake Heeran Ne Ohna Nu Lai Ja Apne Kol

Saturday, 24 January 2015

Desi Punjabi Status De Hi Fan Ne

Desi Punjabi Status De Hi Fan Ne
ਸਾਨੂੰ ‪Facebook‬ ਵਾਲਿਆਂ ਨੇ ਸਾਫ ਮਨਾ ਕਰਤਾ,
ਕਹਿੰਦੇ ਤੁਹਾਨੂੰ Punjabi Status ਪਾਉਣੇ ਬੈਨ ਨੇ
.
.
.
.
ਹੁਣ ਇਹਨਾਂ ਨੂੰ ਅਸੀਂ ਕੀ ਦੱਸੀਏ,
ਕਿ ਲੋਕੀਂ ਸਾਡੇ ਦੇਸੀ ਪੰਜਾਬੀ ਸਟੇਟਸਾਂ ਦੇ ਹੀ ਫੈਨ ਨੇ

Mobile Version
Sanu Facebook Waleyan Ne Saaf Mna Karta,
Kehnde Tuhanu Punjabi Status Paune Ban Ne,
.
.
.
.
Hun Ehna Nu Ki Dasiye,
Ki Loki Sade Desi Punjabi Status De Hi Fan Ne

Monday, 3 November 2014

Saturday, 6 September 2014

Kehndi Tere Status Dil Nu Khich Jehi Paunde Ne

Kehndi Tere Status Dil Nu Khich Jehi Paunde Ne
ਕਹਿੰਦੀ ਤੇਰੇ ਸਟੇਟਸ ਦਿਲ ਨੂੰ ਖਿੱਚ ਜਿਹੀ ਪਾਉਂਦੇ ਨੇ,
ਪਰ ਤੇਰੇ ਨਾਲੋਂ ਵੱਧ Likes ਤਾਂ ਤੇਰਾ ਸਟੇਟਸ Copy ਕਰਨ ਵਾਲਿਆਂ ਨੂੰ ਆਉਂਦੇ ਨੇ,
ਮੈਂ ਕਿਹਾ ਬੀਬਾ ਟਾਹਣੀਓ ਟੁੱਟੇ ਫੁੱਲਾਂ ਦਾ ਕੀ ਮਹਿਕਣਾ ਤੇ ਕੀ ਖਿਲਣਾ,
ਨਾਲੇ ਵੱਧ Likes ਵਾਲੇ ਨੂੰ ਕਿਹੜਾ Facebook ਵੱਲੋਂ ਪਰਮਵੀਰ ਚੱਕਰ ਮਿਲਣਾ

Mobile Version
Kehndi Tere Status Dil Nu Khich Jehi Paunde Ne,
Par Tere Nalo Wad Likes Tan Tera Status Copy Karn Waleyan Nu Aunde Ne,
Main Keha Beeba Taahni Nalo Tutte Fullan Da Ki Mehkna Te Ki Khilna,
Nale Wad Likes Wale Nu Kehda Facebook Wallon Paramveer Chakar Milna

Saturday, 23 August 2014

Meri Bhi Ik Saheli Hundi C

Meri Bhi Ik Saheli Hundi C
ਮੇਰੀ ਵੀ ਇਕ ਸਹੇਲੀ ਹੁੰਦੀ ਸੀ, ਫੇਸਬੁਕ ਤੇ ਬੈਠੀ ਵਿਹਲੀ ਹੁੰਦੀ ਸੀ
ਕਹਿੰਦੀ ਹੁੰਦੀ ਸੀ ਉਨਾ ਚਿਰ ਰੋਟੀ ਖਾਂਦੀ ਨਹੀਂ, ਜਿੰਨਾ ਚਿਰ ਤੇਰੀ ਪਰੋਫਾਈਲ ਤੇ ਜਾਂਦੀ ਨਹੀਂ

Mobile Version
Meri Bhi Ik Saheli Hundi C, Facebook Te Baithi Vehli Hundi C,
Kehndi Hundi C Ona Chir Roti Khandi Nahi, Jina Chir Teri Profile Te Jandi Nahi

Monday, 18 August 2014

Sunday, 27 July 2014

Jis Din Mere Naal Kudi Set Ho Gayi

Facebook_Party
ਜਿਸ ਦਿਨ ਮੇਰੇ ਨਾਲ ਕੁੜੀ ਸੈਟ ਹੋ ਗਈ,
.
.
.
.
ਮੈਂ ਵਾਅਦਾ ਕਰਦਾ, 
.
.
.
.
ਆਪਣੀ Facebook Id ਤੇ Tent ਲਾਕੇ
ਪਾਰਟੀ ਕਰੂੰਗਾ

Mobile Version
Jis Din Mere Naal Kudi Set Ho Gayi,
.
.
.
.
Main Waada Karda,
.
.
.
.
Apni Facebook ID Te Tent La Ke
Party Karuga

Wednesday, 18 June 2014

Par Facebook Te Jarur Hunda

Par Facebook Te Jarur Hunda
ਅੱਜ ਕੱਲ਼ ਦੇ ਜ਼ੁਆਕਾਂ ਦਾ ਨਾਮ ਰਾਸ਼ਨ ਕਾਰਡ
Ch ਹੋਵੇ ਨਾਂ ਹੋਵੇ
.
.
.
.
.
.
.
.
ਪਰ ਫੇਸਬੁੱਕ 'ਚ ਜ਼ਰੂਰ ਹੁੰਦਾ

Mobile Version
Aaj Kal De Jawakan Da Naam Rashan Card
Ch Howe Na Howe,
.
.
.
.
.
.
.
.
Par Facebook Te Jarur Hunda

Friday, 2 May 2014

Kise Ne Post Payi Aa Ki Kudiyan Reply Nahi Kar Diyan

Kise Ne Post Payi Aa Ki Kudiyan Reply Nahi Kar Diyan
ਕਿਸੇ ਨੇ ਪੋਸਟ ਪਾਈ ਆ ਕੀ ਕੁੜੀਆਂ ਰਿਪ੍ਲਾਈ
ਨਹੀਂ ਕਰਦੀਆਂ ਫਿਰ Facebook ਤੇ ਆਲੂ ਵੇਚਣ ਆਉਂਦੀਆਂ.
ਓਹ ਭਾਈ ਕੁੜੀਆਂ ਨੇੰ ਚੁੱਲਾ ਚੋੰਕਾ ਵੀ ਕਰਨਾ ਹੁੰਦਾ
ਆਲੂ ਵੇਚਣ ਨਹੀਂ ਆਲੂ ਚੀਰਨ 'ਚ ਬਿਜ਼ੀ ਰਹਿੰਦੀਆਂ 
ਓਹਨਾਂ ਦੇ ਹੱਥ 'ਚ ਜੋ ਚਾਕੂ ਹੈ ਕਦੀ ਕਦੀ ਉਸ ਨਾਲ
ਗਾਟਾ ਵੀ ਲਾ ਦਿੰਦੀਆਂ ਜੋ ਬਾਹਲੇ Reply ਮੰਗਦੇ ਆ
ਅਖੇ ਰਿਪ੍ਲਾਈ ਚਾਹੀਦੇ ਇਹਨਾਂ ਨੂੰ

Mobile Version
Kise Ne Post Payi Aa Ki Kudiyan Reply Nahi Kar Diyan,
Fer Facebook Te Aaloo Vechan Aundiyan,
Oh Bhai Kudiyan Ne Chulla Chaunka Bhi Karna Hunda,
Aaloo Vechan Nahi Aaloo Cheern Ch Busy Rehndian,
Ohna De Hath Ch Jo Chaku Hai Kadi Kadi Us Naal
Gaata Bhi La Dindian Jo Baahle Reply Mangde Aa,
Akhe Reply Chahide Ehna Nu

Friday, 14 March 2014

Monday, 10 February 2014

Tera Sanu Block Kar Jana

ਤੇਰਾ ਸਾਨੂੰ Block ਕਰ ਜਾਣਾ
ਸਾਡੇ ਲਈ ਕੋਈ ਖਾਸ ਗੱਲ ਨੀ
.
.
.
.
.
.
.
.
.
.
.
ਕਿਉਂ ਕੇ ਏ ਕੁੱਤੇ - ਖਾਣੀ Tan,
ਸਾਡੇ ਨਾਲ ਹਰ ਦੂਜੇ ਤੀਜੇ ਦਿਨ ਹੁੰਦੀ ਰਹਿੰਦੀ ਆ

Mobile Version
Tera Sanu Block Kar Jana
Sade Layi Koi Khas Gal Nai,
.
.
.
.
.
.
.
.
.
.
.
Kyu Ki Eh Kutte Khaani Tan,
Sade Naal Har Duje Teeje Din Hundi Rehndi Aa

Monday, 20 January 2014

Facebook 80% Dhokha 10% Yakeen

Facebook 80% Dhokha 10% Yakeen
ਫੇਸਬੁੱਕ 80% ਧੋਖਾ 10% ਯਕੀਨ,
10% ਕੋਈ ਗਰੰਟੀ ਨਹੀਂ,
ਅੱਗੇ ਮੁਂਡਾ ਹੈ ਕਿ ਕੁੜੀ
ਫਿਰ ਵੀ ਦੁਨੀਆ ਪਾਗਲ ਹੋ ਗਈ
ਫੇਸਬੁੱਕ ਤੇ ਮੁੰਡੇ ਮੁੰਡਿਆਂ ਨੂੰ
ਬੇਵਕੂਫ ਬਣਾ ਰਹੇ ਆ
ਕੁੜੀ ਦੇ ਨਾਂ ਵਾਲੀ ID ਤੇ
ਇੰਝ REQUEST ਆਉਦੀ ਆ
ਜਿਵੇ ਸਾਉਣ ਮਹੀਨੇਂ
ਬਿਨਾ ਦੱਸੇ ਮੀਂਹ ਆ ਜਾਂਦਾ ਆ

Mobile Version
Facebook 80% Dhokha 10% Yakeen,
10% Koi Guarantee Nahi,
Agge Munda Hai Ki Kudi,
Fir Bh Dunia Pagal Ho Gayi,
Facebook Te Munde Mundeya Nu
Bewkuf Bna Rahe Aa
Kudi De Naa Wali Id Te
Injh Request Aundi Aa,
Jiwe Saun Mahine
Bina Dase Meenh Aa Janda Aa

Friday, 10 January 2014

Tuesday, 7 January 2014

Jado Di India Vich "Facebook" Ayi E

ਜਦੋਂ ਦੀ ਭਾਰਤ ਚ "Facebook" ਆਈ ਏ
.
.
ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਨੇ
.
.
.
.
.
1. ਹੁਣ ਸੜਕਾਂ ਤੇ ਝਗ਼ੜੇ ਘੱਟ,
ਪੇਜ਼ਾਂ 'ਚ ਵਾਧੂ ਲੜਾਈ ਹੁੰਦੀ ਏ "
.
.
2. ਜੋੜੇ ਹੁਣ ਪਾਰਕਾਂ ਚ ਨਹੀਂ ਸਗੋ
ਇਨਬਾਕਸ 'ਚ ਮਿਲਦੇ ਨੇ
.
.
ਅਤੇ ਪੱਪੀ ਅਤੇ ਫਿਲੀੰਗ ਦੀ ਥਾਂ ਇਹ ਕੁੱਝ
ਜਾਹੀਰ ਕਰਦੇ ਨੇ "
.
.
Muahhh
Ha Ha He He...
Rofl (Rolling On the Floor)
Lolz Lmao
ਆਦਿ "!
.
.
3. ਹੁਣ ਰਾਜ਼ਨੀਤੀਕ ਮੁੱਦੇ Facebook 'ਚ ਆ ਗਏ
ਨੇ .. " .
.
.
4. ਮੁੰਡੇ ਹੁਣ Bus Stand ਤੇ ਨਹੀਂ ਸਗੋ, ਪੇਜ਼ਾਂ ਤੇ
ਕੁੜੀਆਂ ਛੇੜਦੇ ਨੇ "
.
.
.
5. ਜਿਹੜੇ ਮਾਂ ਦੇ ਲਾਲ ਨੇ ਕਦੀ ਆਪਣੀ ਭੈਣ
ਦੀ ਇੱਜ਼ਤ ਨਹੀਂ ਕੀਤੀ ਉਹ ਵੀ ਸਾਲੇ ਇਥੇ
ਨਕਲੀ ਭੈਣਾਂ ਬਣਾ ਕੇ ਆਪਣੇ ਯਾਰਾਂ ਨਾਲ ਈ
ਲੜੀ ਜਾਂਦੇ ਨੇ "
.
.
6. ਜਿਹੜੇ ਵਿਚਾਰੇ ਨੇ ਕਦੀ ਅਸਲੀਅਤ 'ਚ
ਕੋਈ ਕੁੜੀ ਨਾਲ ਮੂੰਹ ਤੇ ਗੱਲ
ਵੀ ਨਾਂ ਕੀਤੀ ਹੋਵੇ
.
.
ਉਹ ਵੀ ਇਥੇ ਪੰਜ ਪੰਜ ਟਿਕਾਈ ਫਿਰਦਾ ਏ
"
.
.
.
ਜੈ ਹੋ Facebook ਬਾਬਾ

Mobile Version
Jado Di India Vich "Facebook" Ayi E,
.
.
Bahut Sare Changes Hoye Ne
.
.
.
.
.
1. Hun Road Te Jhagde Ghat,
Pages Vich Vadhu Ladai Hundi Aa
.
.
2. Jode Hun Parkan Vich Nahi,
Sagon Inbox Vich Milde Ne
.
.
And Pappi and Feeling Di Tha
Eh Kuch Zahir Karde Ne
.
.
Muahhh
Ha Ha He He...
Rofl (Rolling On the Floor)
Lolz Lmao
Etc "!
.
.
3. Hun Politics Mudde Facebook Ch Aa Gaye Ne
.
.
.
4. Munde Hun Bus Stand Te Nahi Sago, Pages Te
Kudian Ched De Ne"
.
.
.
5. Jehde Maa De Laal Ne Kade Apni Bhain
Di Izzat Nahi Kiti Oh Bhi Sale Ethe
Nakli Bhaina Bna Ke Apne Yaaran Naal E
Ladi Jande Ne "
.
.
6. Jehde Vichare Ne Kade Asliyat Vich
Koi Kudi Naal Mooh Te Gal
Bhi Na Kiti Howe
.
.
Oh Bhi Ethe 5-5 Tikai Firda E
"
.
.
.
Jai Ho Facebook Baba

Wednesday, 14 August 2013

Kehndi Mainu Raat Nu Neend Ni Aundi

Kehndi Mainu Raat Nu Neend Ni Aundi
ਕਹਿੰਦੀ ਮੈਨੂੰ ਰਾਤ ਨੂੰ ਨੀਂਦ ਨੀ ਆਉਂਦੀ,
.
.
ਹੁਣ ਪਤਾ ਨੀਂ ਲੱਗਦਾ ਪਿਆਰ ਕਰਦੀ ਆ Ke ਨੀਗਰੋਆਂ ਤੋਂ ਡਰਦੀ ਆ

Mobile Version
Kehndi Mainu Raat Nu Neend Ni Aundi,
.
.
Hun Pta Ni Lagda Pyar Kardi Aa,
Ke Negroan To Dardi Aa

Monday, 29 July 2013

Wednesday, 24 July 2013

Sadi Request Reject Tu Kardi Ni

Sadi Request Reject Tu Kardi Ni
ਹੁਣ Facebook ਤੇ ਨੀ Status
ਭਰਦਾ ਰਹਿਣਾ ਆਂ ,
ਨਾ ਤੇਰਾ Msg ਆਇਆ ਇਹ
Chk ਕਰਦਾ ਰਹਿਣਾ ਆਂ ,
City Ville ਵਿਚ ਹੁਣ
ਕਾਲੋਨੀ ਕੱਟੀ ਏ ,
ਫਾਰਮ Ville ਚੋ ਮੋਟੀ ਹੁਣ
ਕਮਾਈ ਖੱਟੀ ਏ ,
ਕਿਓ ਕੰਸ ਦੇ ਵਾਂਗੂ
ਸਾਡੀ Request Reject ਤੂੰ
ਕਰਦੀ ਨੀਂ ,
ਜਾਂ ਸਾਫ਼ ਸਾਫ਼ ਇਹ ਦਸਦੇ ਤੂੰ
ਕਿਸੇ ਹੋਰ ਤੇ ਮਰਦੀ ਨੀਂ

Mobile Version
Hun Facebook Te Ni Status
Bharda Rehna Aan,
Na Tera Message Aya,
Eh Check Karda Rehna Aan,
City Ville Vich Hun Colony Katti E,
Farm Ville Cho Moti Hun Kamai Khati E,
Kyu Kans De Wangu
Sadi Request Reject Tu Kardi Ni,
Ya Saaf Saaf Eh Dasde Tu
Kise Hor Te Mardi Ni

Sunday, 30 June 2013

WhatsApp Wali Hogi Kudiye

WhatsApp Wali Hogi Kudiye
WhatsApp ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu,
Dukh'an ਨੂੰ Yaar Tera ਐਂਵੇ Kha ਗਿਆ Jiwe,
Elante ਖਾ Gaya Sector 17 Nu

Mobile Version
WhatsApp Wali Hogi Kudiye, Tu Hun Bhulgi FB Wale Yaaran Nu,
Dukh'an Nu Yaar Tera Aiven Kha Gaya Jiwe,
Elante Kha Gaya Sector 17 Nu

Ik Kudi Ne Dubara Viah Karwa Laya

Ik Kudi Ne Dubara Viah Karwa Laya
ਇੱਕ ਕੁੜੀ ਨੇ ਦੋਬਾਰਾ ਵਿਆਹ
ਕਰਵਾ ਲਿਆ,
ਕਿਉਂਕਿ
.
.
.
.
.
.
.
.
.
ਪਹਿਲੇ ਵਿਆਹ ਵਾਲੀਆਂ ਫੋਟੋਆਂ ਨੂੰ
Facebook ਤੇ ਘੱਟ Likes ਮਿਲੇ ਸੀ

Mobile Version
Ik Kudi Ne Dubara Viah
Karwa Laya
Kyu Ki
.
.
.
.
.
.
.
.
.
Pehle Viah Walian Photos Nu
Facebook Te Ghat Likes Mile C